Daily Suraj

ਪੰਜਾਬੀ

ਅੰਮ੍ਰਿਤਸਰ 'ਚ ਹੋਏ ਧਮਾਕੇ ਤੋਂ ਬਾਅਦ CM ਮਾਨ ਦਾ ਬਿਆਨ

15 Mar, 2025 09:23 PM

 ਅੰਮ੍ਰਿਤਸਰ : ਅੰਮ੍ਰਿਤਸਰ 'ਚ ਹੋਏ ਧਮਾਕੇ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ੇਰਆਮ ਸਰਹੱਦੋਂ ਪਾਰ ਡਰੋਨ ਵਲੋਂ ਆਉਂਦੇ ਹਨ, ਪਰ ਪੰਜਾਬ ਵਿਚ ਜਦੋਂ ਤੋਂ 'ਯੁੱਧ ਨਸ਼ਿਆ ਵਿਰੁੱਧ' ਕਾਰਵਾਈ ਸ਼ੁਰੂ ਹੋਈ ਉਦੋਂ ਤੋਂ ਡਰੋਨ ਦੀ ਸਪਲਾਈ ਘੱਟ ਗਈ ਹੈ। 

ਉਨ੍ਹਾਂ ਕਿਹਾ ਕਿ ਹੁਣ ਸਾਨੂੰ BSF ਨੇ ਰਿਪੋਰਟ ਦਿੱਤੀ ਕਿ ਡ੍ਰੋਨ ਰਾਹੀਂ ਤਸਕਰੀ 70%  ਘਟੀ ਹੈ।  ਕਿਉਂਕਿ ਹੁਣ ਡਰੋਨ ਰਸੀਵ ਕਰਨ ਵਾਲੇ ਨਹੀਂ ਰਹੇ।  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਰ ਅਕਸਰ ਪੰਗੇ ਲੈਂਦਾ ਰਹਿੰਦਾ ਹੈ। ਸਰਹੱਦੋਂ ਪਾਰ ਡਰੋਨ ਆਉਂਦੇ ਰਹਿੰਦੇ ਹਨ।  ਅਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਭਾਈਚਾਰਕ ਸਾਂਝ ਬਣਾਈ ਰੱਖਾਂਗੇ। 

Posted By: Daily Suraj Bureau

Latest News