Daily Suraj

ਪੰਜਾਬੀ

ਛੱਤੀਸਗੜ੍ਹ : ਪ੍ਰੈਸ਼ਰ ਆਈਈਡੀ ਧਮਾਕੇ ਵਿਚ ਏਐਸਪੀ ਕੋਂਟਾ ਡਿਵੀਜ਼ਨ ਸਮੇਤ ਹੋਰ ਅਧਿਕਾਰੀ ਅਤੇ ਜਵਾਨ ਜ਼ਖ਼ਮੀ

09 Jun, 2025 09:03 PM

ਰਾਏਪੁਰ : ਕੋਂਟਾ-ਏਰਾਬੋਰਾ ਸੜਕ 'ਤੇ ਡੋਂਡਰਾ ਨੇੜੇ ਪ੍ਰੈਸ਼ਰ ਆਈਈਡੀ ਧਮਾਕਾ ਹੋਇਆ ਹੈ। ਆਈਜੀ ਬਸਤਰ ਪੀ ਸੁੰਦਰਰਾਜ ਅਨੁਸਾਰ ਇਸ ਧਮਾਕੇ ਵਿਚ ਏਐਸਪੀ ਕੋਂਟਾ ਡਿਵੀਜ਼ਨ, ਜ਼ਿਲ੍ਹਾ ਸੁਕਮਾ, ਆਕਾਸ਼ ਰਾਓ ਗਿਰੀਪੁੰਜੇ ਗੰਭੀਰ ਜ਼ਖਮੀ ਹੋਏ ਹਨ। ਇਸ ਪ੍ਰੈਸ਼ਰ ਆਈਈਡੀ ਧਮਾਕੇ ਵਿਚ ਕੁਝ ਹੋਰ ਅਧਿਕਾਰੀ ਅਤੇ ਜਵਾਨ ਵੀ ਜ਼ਖ਼ਮੀ ਹੋਏ ਹਨ।

#ChhattisgarhBlast #IEDAttack #SecurityForces #ASPInjured #NaxalAttack #KontaDivision #IndianForces #BreakingNews

Posted By: Daily Suraj Bureau

Latest News