Daily Suraj

ਪੰਜਾਬੀ

ਪੰਜਵੀ ਕਲਾਸ ਦੇ ਸਲਾਨਾ ਪ੍ਰੀਖਿਆ ਦੇਣ ਤੋਂ ਵਾਂਝੇ ਰਹੇ ਵਿਦਿਆਰਥੀਆਂ ਦੇ ਮਾਮਲੇ 'ਚ 4 ਚਾਰਜਸ਼ੀਟ

19 Mar, 2021 05:30 AM

ਮਾਹਿਲਪੁਰ 19 ਮਾਰਚ - ਬਲਾਕ ਮਾਹਿਲਪੁਰ ਦੇ ਪਿੰਡ ਭਾਣਾ ਦੇ ਸਰਕਾਰੀ ਸਕੂਲ ਦੇ ਪੰਜਵੀ ਜਮਾਤ ਦੇ ਸਲਾਨਾ ਪ੍ਰੀਖਿਆ ਦੇਣ ਤੋਂ ਰਹਿ ਗਏ ਪੰਜ ਵਿਦਿਆਰਥੀਆਂ ਦੇ ਮਾਮਲੇ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਗੌਤਮ ਨੇ ਬਲਾਕ ਸਿੱਖਿਆ ਅਧਿਕਾਰੀ, ਸੈਂਟਰ ਹੈਡ ਟੀਚਰ, ਸਕੂਲ ਦੀ ਅਧਿਆਪਕਾ ਅਤੇ ਡਾਟਾ ਅਪਰੇਟਰ ਨੂੰ ਚਾਰਜਸ਼ੀਟ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News