Daily Suraj

ਪੰਜਾਬੀ

ਗਵਰਨਰ ਪੰਜਾਬ ਨੂੰ ਮਿਲਣ ਤੋਂ ਬਾਅਦ ਭਾਜਪਾ ਲੀਡਰਾਂ ਪੱਤਰਕਾਰਾਂ ਨਾਲ ਕੀਤੀ ਗੱਲਬਾਤ

29 Jan, 2025 05:30 AM

ਚੰਡੀਗੜ੍ਹ : ਗਵਰਨਰ ਪੰਜਾਬ ਨੂੰ ਮਿਲਣ ਤੋਂ ਬਾਅਦ ਬੀ.ਜੇ.ਪੀ. ਲੀਡਰਾਂ ਨੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਭਾਜਪਾ ਲੀਡਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਦੀ ਭੰਨਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਤੁਰੰਤ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। 

Posted By: Daily Suraj Bureau

Latest News