Daily Suraj

ਪੰਜਾਬੀ

ਮਮਦਾਨੀ ਨੇ ਅਧਿਕਾਰੀ ਦਾ ਪੱਖ ਪੂਰਿਆ

09 Jan, 2026 01:06 PM

ਨਿਊਯਾਰਕ ਸ4ਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਹਾਊਸਿੰਗ ਦੀ ਨਵੀਂ ਅਧਿਕਾਰੀ ਸੀਅ ਵੀਵਰ ਦਾ ਪੱਖ ਪੂਰਦਿਆਂ ਉਸ ਵੱਲੋਂ ਪਾਈਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਚਾਅ ਕੀਤਾ ਹੈ। ਮਮਦਾਨੀ ਦੀ ਤਰਜਮਾਨ ਡੋਰਾ ਪੇਕੇਚ ਨੇ ਕਿਹਾ ਕਿ ਵੀਵਰ ਦੀਆਂ ਪੁਰਾਣੀਆਂ ਪੋਸਟਾਂ ਉਸ... ਨਿਊਯਾਰਕ ਸ4ਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਹਾਊਸਿੰਗ ਦੀ ਨਵੀਂ ਅਧਿਕਾਰੀ ਸੀਅ ਵੀਵਰ ਦਾ ਪੱਖ ਪੂਰਦਿਆਂ ਉਸ ਵੱਲੋਂ ਪਾਈਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਚਾਅ ਕੀਤਾ ਹੈ। ਮਮਦਾਨੀ ਦੀ ਤਰਜਮਾਨ ਡੋਰਾ ਪੇਕੇਚ ਨੇ ਕਿਹਾ ਕਿ ਵੀਵਰ ਦੀਆਂ ਪੁਰਾਣੀਆਂ ਪੋਸਟਾਂ ਉਸ ਦੇ ਦਫ਼ਤਰ ਨਾਲ ਸਬੰਧਤ ਸਨ। ਉਨ੍ਹਾਂ ਪਿਛਲੇ ਮਹੀਨੇ ਕੈਥਰੀਨ ਅਲਮੋਂਟੇ ਡਾ ਕੋਸਟਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ, ਜੋ ਆਪਣੀਆਂ ਦਹਾਕੇ ਪੁਰਾਣੀਆਂ ਪੋਸਟਾਂ ਕਰਕੇ ਵਿਵਾਦਾਂ ’ਚ ਘਰ ਗਈ ਸੀ। ਕਿਰਾਏਦਾਰਾਂ ਦੀ ਸੁਰੱਖਿਆ ਸਬੰਧੀ ਮੇਅਰ ਦੇ ਦਫ਼ਤਰ ’ਤੇ ਕਾਰਜਕਾਰੀ ਡਾਇਰੈਕਟਰ ਵਜੋਂ ਵੀਵਰ ਨੂੰ ਪਿਛਲੇ ਹਫ਼ਤੇ ਨਿਯੁਕਤ ਕੀਤਾ ਗਿਆ ਹੈ।

Latest News