Daily Suraj

ਪੰਜਾਬੀ

ਐਗਜ਼ਿਟ ਪੋਲ : ਹਰਿਆਣਾ ਵਿਚ ਭਾਜਪਾ ਨੂੰ ਬਹੁਮਤ

22 Oct, 2019 05:30 AM

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉਤੇ ਅੱਜ ਮਤਦਾਨ ਸੰਪੰਨ ਹੋ ਗਿਆ ਹੈ। ਸੂਬੇ ਵਿਚ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਕੀਤਾ ਜਾਵੇਗੀ, ਜਦਕਿ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਜਾਰੀ ਐਗਜ਼ਿਟ ਪੋਲ ਅਨੁਸਾਰ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ।ਇੰਡੀਆ ਟੀ.ਵੀ ਦਾ ਐਗਜ਼ਿਟ ਪੋਲਭਾਜਪਾ : 73ਕਾਂਗਰਸ : 10ਹੋਰ : 7ਟਾਈਮ ਨਾਊ ਦਾ ਐਗਜ਼ਿਟ ਪੋਲ ਭਾਜਪਾ : 71ਕਾਂਗਰਸ: 11ਹੋਰ : 8 ਸੀਐੱਨਐੱਨ ਨਿਊਜ਼ 18 ਦਾ ਐਗਜ਼ਿਟ ਪੋਲ ਭਾਜਪਾ : 75ਕਾਂਗਰਸ : 10ਹੋਰ : 2 ਨਿਊਜ਼ ਐੱਕਸ ਦਾ ਐਗਜ਼ਿਟ ਪੋਲਭਾਜਪਾ: 75-80ਕਾਂਗਰਸ : 9-12ਹੋਰ : 1-4 ਸੀਟਾਂ

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM