Daily Suraj

ਪੰਜਾਬੀ

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਚੈੱਕ ਦੇਣਗੇ ਮੰਤਰੀ ਧਾਲੀਵਾਲ

15 May, 2025 08:24 PM

ਜੈਂਤੀਪੁਰ/ਮਜੀਠਾ (ਅੰਮ੍ਰਿਤਸਰ) : ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਪਿੰਡ ਮਰੜੀ ਕਲਾ ਵਿਖੇ ਮਜੀਠਾ ਹਲਕੇ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਵੰਡਣ ਲਈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਦੁਪਹਿਰ 3.30 ਵਜੇ ਪਹੁੰਚ ਰਹੇ ਹਨ।

#ToxicLiquor #PunjabNews #KuldeepDhaliwal #Compensation #PunjabGovernment #JusticeForVictims #AlcoholPoisoning #PunjabUpdates

Latest News