Daily Suraj

ਪੰਜਾਬੀ

ਪਾਣੀ ਦੀ ਵਾਰੀ ਦੋ ਮਿੰਟ ਲੇਟ ਹੋ ਜਾਵੇ ਤਾਂ ਇਹ ਬੰਦਾ ਵੱਢ ਦਿੰਦੇ ਹਾਂ ਤੇ ਪਾਣੀ ਕਿੱਥੇ ਲੈ ਜਾਓਗੇ: CM ਭਗਵੰਤ ਮਾਨ

01 May, 2025 10:24 PM

ਨੰਗਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਉੱਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪ੍ਰੈਸ ਵਾਰਤਾ ਕੀਤੀ ਅਤੇ ਕਿਹਾ ਹੈ ਕਿ ਪੰਜਾਬ ਪਾਣੀ ਦੇ ਸੰਕਟ ਵਿਚੋਂ ਗੁਜਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡੈਮਾਂ ਵਿਚੋਂ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਕੋਲ ਹਰਿਆਣੇ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ।

#BhagwantMann #PunjabCM #WaterCrisis #PunjabFarmers #WaterDistribution #IrrigationIssue #PunjabPolitics #FarmerRights #AgricultureCrisis

Latest News