Daily Suraj

ਪੰਜਾਬੀ

ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਪਾਈ ਵੋਟ

29 Apr, 2019 05:30 AM

ਮੁੰਬਈ, 29 ਅਪ੍ਰੈਲ 2019 - ਸੋਮਵਾਰ ਨੂੰ ਚੌਥੈ ਗੇੜ ਲਈ ਵਿਟਿੰਗ ਹੋ ਰਹੀ ਹੈ। ਇਸ 'ਚ ਕੁੱਲ 9 ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੰਬਈ 'ਚ 17 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰ ਤੋਂ ਕਈ ਬਾਲੀਵੁੱਡ ਸਟਾਰ ਵੋਟ ਪਾਉਣ ਲਈ ਪਹੁੰਚ ਰਹੇ ਨੇ।ਪ੍ਰਿਯੰਕਾ ਚੋਪੜਾ, ਰੇਖਾ, ਪਰੇਸ਼ ਰਾਵਲ, ਮਾਧੁਰੀ ਦਿਕਸ਼ਿਤ, ਆਰ ਮਾਧਵਨ, ਰਵੀ ਕਿਸ਼ਨ ਅਤੇ ਉਰਮਿਲਾ ਮਾਤੋਂਡਕਰ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM