Daily Suraj

ਪੰਜਾਬੀ

ਅੱਜ ਪਿੰਡ ਈਲਵਾਲ ਵਿਖੇ ਨਸ਼ਾ ਮੁਕਤ ਚੇਤਨਾ ਸੰਘ ਪੰਜਾਬ

02 Jan, 2026 06:42 PM

ਕੈਪਸ਼ਨ -
ਵੱਲੋਂ ਸ.ਜਸਵੀਰ ਸਿੰਘ ਜੀ, ਸ. ਮਦਨਜੀਤ ਸਿੰਘ ਤੇ ਡਾਕਟਰ ਅਵਿਨਾਸ਼ ਰਾਣਾ ਦੀ ਅਗਵਾਈ ਹੇਠ ਡੇਰਾ ਸਤਿਗੁਰ ਤੂੰ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਜੀ
ਵੱਲੋਂ ਪਿੰਡ ਦੇ ਲੋਕਾਂ ਨੂੰ ਨਸਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਸਮੇਂ ਪ੍ਰਸਿੱਧ ਸਮਾਜ ਸੇਵਕ ਗੁਰਸੇਵਕ ਸਿੰਘ ਕਮਾਲਪੁਰ, ਪ੍ਰਗਟ ਸਿੰਘ, ਮੱਘਰ ਸਿੰਘ, ਮਨਜੀਤ ਕੌਰ, ਸੁਖਵਿੰਦਰ ਸਿੰਘ ,ਰੁਲਦਾ ਸਿੰਘ ਆਦਿ ਹਾਜ਼ਰ ਸਨ।
(ਤਸਵੀਰ ਅਤੇ ਵੇਰਵਾ :- ਜਗਸੀਰ ਲੌਂਗੋਵਾਲ)

Latest News