Daily Suraj

ਪੰਜਾਬੀ

ਅਦਿੱਤਿਆ ਠਾਕੁਰ ਕਤਲ ਕੇਸ ਤੋਂ ਬਾਅਦ PU ਪ੍ਰਸ਼ਾਸਨ ਹੋਇਆ ਸਖ਼ਤ

01 Apr, 2025 10:58 PM

ਚੰਡੀਗੜ੍ਹ : ਅਦਿੱਤਿਆ ਠਾਕੁਰ ਕਤਲ ਕੇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪ੍ਰਸ਼ਾਸਨ ਨੇ ਹੁਕਮ ਦਿੱਤੇ ਹਨ ਪਛਾਣ ਪੱਤਰ ਤੋਂ ਬਗੈਰ ਕਿਸੇ ਨੂੰ ਵੀ ਪੰਜਾਬ ਯੂਨੀਵਰਸਿਟੀ 'ਚ ਨਹੀਂ ਵੜਨ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਸਾਰੇ ਗੇਟਾਂ ਉੱਤੇ ਚੈਕਿੰਗ ਕੀਤੀ ਜਾਵੇਗੀ।

#PUCase #JusticeForAditya #UniversitySafety #StudentRights #ChandigarhNews #CampusSecurity #PunjabNews

Posted By: Daily Suraj Bureau

Latest News