Daily Suraj

ਪੰਜਾਬੀ

ਆਪ ਦਾ ਪੰਜਾਬ 'ਚ ਕੁੱਝ ਨਹੀਂ ਬਣਨਾ - ਪੰਜਾਬ ਭਾਜਪਾ ਪ੍ਰਧਾਨ

11 Feb, 2020 05:30 AM

ਲੁਧਿਆਣਾ, 11 ਫ਼ਰਵਰੀ - ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਪ ਦਾ ਪੰਜਾਬ ਵਿਚ ਕੁੱਝ ਨਹੀਂ ਬਣੇਗਾ। ਇਸ ਮੌਕੇ ਜੀਵਨ ਗੁਪਤਾ, ਪ੍ਰਵੀਨ ਬਾਂਸਲ,ਦਿਯਾਲ ਸਿੰਘ ਸੋਢੀ, ਕਮਲ ਚੇਤਲੀ,ਬੋਬੀ ਜਿੰਦਲ,ਰਜਨੀਸ਼ ਧੀਮਾਨ ਆਦਿ ਹਾਜ਼ਰ ਸਨ।

Latest News