Daily Suraj

ਪੰਜਾਬੀ

ਪਟਿਆਲਾ ਸੜਕ ਹਾਦਸੇ ’ਚ 2 ਦੀ ਮੌਤ, 4 ਜ਼ਖ਼ਮੀ

29 May, 2025 09:37 PM

ਪਟਿਆਲਾ : ਪਟਿਆਲਾ ਦੇ ਬਹਾਦਰਗੜ੍ਹ ਕੋਲ ਵੱਡਾ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਦੋ ਵਿਅਕਤੀਆਂ ਦੀ ਹੋਈ ਮੌਤ 4 ਹੋਏ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਜਿਨਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

#PatialaAccident #RoadAccident #PatialaNews #RoadSafety #AccidentUpdate #PunjabNews #EmergencyResponse #TrafficAccident #BreakingNews


Posted By: Daily Suraj Bureau

Latest News