Full Article AMP Home ਪੰਜਾਬ (AMP) ਫ਼ਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ 08 Sep, 2020 05:30 AM ਜਲੰਧਰ, 8 ਸਤੰਬਰ - ਜਲੰਧਰ ਦੀ ਕਿਊਰੋ ਹਾਈ ਸਟਰੀਟ ਨੇੜੇ ਹਾਈ ਗ੍ਰੇਡ ਫ਼ਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ।
ਪਰਵਿੰਦਰ ਝੋਟਾ ਕੇਸ: ਸੰਘਰਸ਼ ਨੂੰ ਹੋਰ ਤਰੋਤਾਜ਼ਾ ਤੇ ਵਿਸ਼ਾਲ ਕਰਨ ਲਈ 'ਐਕਸ਼ਨ ਕਮੇਟੀ ਮਾਨਸਾ' ਵੱਖ-ਵੱਖ ਧਿਰਾਂ ਨੂੰ ਭੇਜੇਗੀ ਲਿਖਤੀ ਪੱਤਰ 27 Oct, 2026 10:57 AM
ਅੰਮ੍ਰਿਤਸਰ 'ਚ ਵੱਡੀ ਵਾਰਦਾਤ: 'ਆਪ' ਆਗੂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਸਾਥੀ ਗੰਭੀਰ ਜ਼ਖ਼ਮੀ 27 Oct, 2026 10:14 AM
ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ 'ਤੇ ਵੱਡੀ ਕਾਰਵਾਈ: CCPA ਵੱਲੋਂ ਬ੍ਰਿਟਾਨੀਆ ਨੂੰ 1 ਲੱਖ ਰੁਪਏ ਦਾ ਜੁਰਮਾਨਾ 27 Oct, 2026 09:52 AM
ਭਾਰਤੀ ਫ਼ੌਜ ਦੀ ਤਾਕਤ 'ਚ ਵੱਡਾ ਵਾਧਾ: 2.12 ਲੱਖ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ, 82% ਸਾਜ਼ੋ-ਸਾਮਾਨ ਹੋਵੇਗਾ ਸਵਦੇਸ਼ੀ 27 Oct, 2026 09:21 AM
ਪੰਜਾਬ 'ਚ ਵਧੇਗੀ ਠੰਢ: 28 ਅਕਤੂਬਰ ਤੋਂ ਮੀਂਹ ਦੇ ਆਸਾਰ, ਮੌਸਮ ਵਿਭਾਗ ਵਲੋਂ 'ਯੈਲੋ ਅਲਰਟ' ਜਾਰੀ 27 Oct, 2026 08:39 AM
ਬਿਗ ਬੌਸ 20: ਪੰਜਾਬੀ ਅਦਾਕਾਰਾ ਲਵ ਗਿੱਲ ਦੇ ਹੱਕ 'ਚ ਨਿੱਤਰੇ ਪ੍ਰਸ਼ੰਸਕ, ਚਰਿੱਤਰ 'ਤੇ ਸਵਾਲ ਚੁੱਕਣ ਮਗਰੋਂ ਕਾਸ਼ਵੀ ਨੇ ਮੰਗੀ ਜਨਤਕ ਮੁਆਫ਼ੀ 27 Oct, 2026 08:17 AM
ਸੋਸ਼ਲ ਮੀਡੀਆ ਪੋਸਟ 'ਤੇ ਕਾਨੂੰਨੀ ਵਿਵਾਦ: CM ਦੇ OSD ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅਪਰਾਧਿਕ ਕਾਰਵਾਈ ਦੀ ਚੇਤਾਵਨੀ 27 Oct, 2026 07:51 AM
ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ 26 Oct, 2026 06:03 PM
ਰਸ਼ਮਿਕਾ ਮੰਦਾਨਾ ਦੀ ਹਿੰਦੀ ਦੇ ਉੱਚਾਰਨ 'ਤੇ ਟ੍ਰੋਲਿੰਗ ਦਾ ਜਾਵੇਦ ਅਖ਼ਤਰ ਵੱਲੋਂ ਵਿਰੋਧ; 'ਝੂਠੇ ਭਾਸ਼ਾਈ ਹੰਕਾਰ' 'ਤੇ ਚੁੱਕੇ ਸਵਾਲ 26 Oct, 2026 05:59 PM