ਕਾਂਗਰਸ 13 ਜਨਵਰੀ ਤੋਂ ਦਿੱਲੀ 'ਚ ਸ਼ੁਰੂ ਕਰੇਗੀ ਚੋਣ ਪ੍ਰਚਾਰ
ਨਵੀਂ ਦਿੱਲੀ: ਦਿੱਲੀ 'ਚ ਜਿਵੇੰ ਹੀ ਚੋਣਾਂ ਦੀਆਂ ਤਰੀਕ ਦਾ ਐਲਾਨ ਹੋਇਆ, ਉਦੋਂ ਤੋਂ ਦਿੱਲੀ 'ਵਹ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਹੁਣ ਕਾਂਗਰਸ ਦਾ ਪ੍ਰਚਾਰ 13 ਜਨਵਰੀ ਤੋਂ ਸ਼ੁਰੂ ਹੋਵੇਗਾ। ਰਾਹੁਲ ਗਾਂਧੀ ਸੀਲਮਪੁਰ 'ਚ ਰੈਲੀ ਕਰਨਗੇ। ਕਾਂਗਰਸ ਨੇ ਦਿੱਲੀ ਦੀਆਂ 70 ਸੀਟਾਂ ਲਈ 48 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ 22 ਉਮੀਦਵਾਰਾਂ ਦੇ ਨਾਂ ਆਉਣੇ ਬਾਕੀ ਹਨ।
Posted By: Daily Suraj Bureau