Daily Suraj

ਪੰਜਾਬੀ

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਕੀਮ ਅਧੀਨ ਐਨਰੋਲ ਕੀਤਾ ਜਾਵੇਗਾ

14 Dec, 2020 05:30 AM

ਫਾਜ਼ਿਲਕਾ, 14 ਦਸੰਬਰ (ਪ.ਪ)ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਕੀਮ ਅਧੀਨ ਐਨਰੋਲ ਕੀਤਾ ਜਾਵੇਗਾ ਅਤੇ ਇਸ ਸਕੀਮ ਤਹਿਤ 14 ਦਸੰਬਰ ਤੋਂ 17 ਦਸੰਬਰ 2020 ਤੱਕ ਬਲਾਕ ਅਰਨੀਵਾਲਾ ਦੇ ਪਿੰਡਾਂ ਵਿੱਚ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾਣਗੇ।

Latest News