Daily Suraj

ਪੰਜਾਬੀ

ਭਾਜਪਾ ਤੇ ਸਹਿਯੋਗੀ ਦਲਾਂ ਨੇ ਪੇਂਡੂ ਖ਼ੇਤਰਾਂ ਲਈ ਜਾਰੀ ਕੀਤੇ 11 ਸੰਕਲਪ

08 Feb, 2022 05:30 AM

ਚੰਡੀਗੜ੍ਹ, 8 ਫਰਵਰੀ - ਭਾਜਪਾ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਗੱਠਜੋੜ ਵਲੋਂ ਅੱਜ ਛੇ ਪੇਂਡੂ ਖ਼ੇਤਰ ਲਈ ਗਿਆਰਾਂ ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ 'ਚ ਭਾਜਪਾ ਤੇ ਸਹਿਯੋਗੀ ਦਲਾਂ ਨੇ ਪੇਂਡੂ ਖ਼ੇਤਰਾਂ ਲਈ 11 ਸੰਕਲਪ ਪੱਤਰ ਜਾਰੀ ਕੀਤੇ ਹਨ।1.ਖੁਸ਼ਹਾਲ ਕਿਸਾਨ2. ਟਿਕਾਊ ਹਰਿਤ ਕ੍ਰਾਂਤੀ3.ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ4. ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ5.ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਬੜਾਵਾ6.ਪੇਂਡੂ ਉਦਮੱਤਾ ਨੂੰ ਬੜਾਵਾ7. ਨਰੋਏ ਪਿੰਡ8. ਬੁਨਿਆਦੀ ਢਾਂਚੇ ਦਾ ਵਿਕਾਸ9. ਵਿਕਸਿਤ ਪਿੰਡ10. ਮਿਆਰੀ ਸਿੱਖਿਆ11. ਖੇਡਾਂ ਦਾ ਵਿਕਾਸ

Latest News