Full Article AMP Home ਦੇਸ਼ (AMP) ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ 18 Dec, 2018 05:30 AM ਨਵੀਂ ਦਿੱਲੀ, 18 ਦਸੰਬਰ- ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ 'ਨੌਕਰੀਆਂ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ' ਦੇ ਮੁੱਦੇ 'ਤੇ ਚਰਚਾ ਕਰਨ ਲਈ ਨਿਯਮ 267 ਦੇ ਅਧੀਨ ਰਾਜ ਸਭਾ 'ਚ ਨੋਟਿਸ ਦਿੱਤਾ ਹੈ।
ਮਾਨਸਾ ਹੱਤਿਆਕਾਂਡ: ਮੁਲਜ਼ਮ ਅਸ਼ਵਨੀ ਕੁਮਾਰ ਦੀ ਢਾਹੀ ਗਈ ਦੁਕਾਨ 'ਤੇ ਲਗਾਇਆ ਗਿਆ ਪਰਵਿੰਦਰ ਝੋਟਾ ਦਾ ਬੈਨਰ 16 Oct, 2026 03:33 PM
ਨਵੀਂ ਦਿੱਲੀ: 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਸੀਜੇਪੀ ਸੰਸਥਾਪਕ ਅਭਿਜੀਤ ਦੀਪਕੇ ਦੇ ਘਰ ਪਹੁੰਚੀ ਦਿੱਲੀ ਪੁਲੀਸ 16 Oct, 2026 03:11 PM
ਰਾਮਪੁਰਾ ਫੂਲ 'ਚ ਵੱਡਾ ਰੇਲ ਹਾਦਸਾ: ਨਵੀਆਂ ਕਾਰਾਂ ਨਾਲ ਲੱਦੀ ਮਾਲਗੱਡੀ ਦੇ ਪੰਜ ਡੱਬੇ ਲੀਹੋਂ ਲੱਥੇ, ਆਵਾਜਾਈ ਪ੍ਰਭਾਵਿਤ 16 Oct, 2026 02:36 PM
ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ: ਨਸ਼ਾ ਵੇਚਣ ਤੋਂ ਰੋਕਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ ਤੇ ਦੋ ਜ਼ਖ਼ਮੀ 16 Oct, 2026 11:42 AM
ਜੰਮੂ-ਕਸ਼ਮੀਰ 'ਚ ਸੀਨੀਅਰ IAS ਅਧਿਕਾਰੀ ਵੱਲੋਂ ਮਹਿਲਾ JKAS ਅਫ਼ਸਰ ਨਾਲ ਬਦਸਲੂਕੀ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਆ ਗੰਭੀਰ ਨੋਟਿਸ 16 Oct, 2026 10:43 AM
ਗੋਇੰਦਵਾਲ ਸਾਹਿਬ 'ਚ ਦਹਿਸ਼ਤ: ਕਾਂਗਰਸੀ ਆਗੂ ਅਤੇ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰਾਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ 16 Oct, 2026 10:05 AM
ਪਰਵਿੰਦਰ ਝੋਟਾ ਕਤਲ ਕਾਂਡ: 'ਆਪ' ਵਿਧਾਇਕ ਵਿਜੇ ਸਿੰਗਲਾ ਨੇ ਤੋੜੀ ਚੁੱਪ, ਕਿਹਾ- 'ਅਸ਼ਵਨੀ ਚੰਗਾ ਬੰਦਾ ਨਹੀਂ ਸੀ' 16 Oct, 2026 10:02 AM
ਤਲਵਾੜਾ 'ਚ ਨਾਜਾਇਜ਼ ਖਣਨ ਦਾ ਮਾਮਲਾ: ਪ੍ਰਸ਼ਾਸਨ ਵੱਲੋਂ ਸੀਲ ਕੀਤੇ ਜਾਣ ਦੇ ਬਾਵਜੂਦ ਧੜੱਲੇ ਨਾਲ ਚੱਲਦੇ ਰਹੇ ਕਰੱਸ਼ਰ 16 Oct, 2026 09:49 AM