Full Article AMP Home ਦੇਸ਼ (AMP) ਬਿਹਾਰ 'ਚ 70 ਸਾਲਾ ਵਿਅਕਤੀ ਵਲੋਂ ਬੱਚੀ ਨਾਲ ਜਬਰ ਜਨਾਹ 19 Mar, 2021 05:30 AM ਪਟਨਾ, 19 ਮਾਰਚ - ਬਿਹਾਰ ਦੇ ਹਾਜੀਪੁਰ 'ਚ ਬੀਤੇ ਕੱਲ੍ਹ ਇਕ 70 ਸਾਲਾ ਬਜ਼ੁਰਗ ਵਿਅਕਤੀ ਵਲੋਂ ਇਕ 5 ਸਾਲਾ ਮਾਸੂਮ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ ਹੈ। ਬੱਚੀ ਦੀ ਜਾਂਚ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ।
ਪਰਵਿੰਦਰ ਝੋਟਾ ਕੇਸ: ਸੰਘਰਸ਼ ਨੂੰ ਹੋਰ ਤਰੋਤਾਜ਼ਾ ਤੇ ਵਿਸ਼ਾਲ ਕਰਨ ਲਈ 'ਐਕਸ਼ਨ ਕਮੇਟੀ ਮਾਨਸਾ' ਵੱਖ-ਵੱਖ ਧਿਰਾਂ ਨੂੰ ਭੇਜੇਗੀ ਲਿਖਤੀ ਪੱਤਰ 27 Oct, 2026 10:57 AM
ਅੰਮ੍ਰਿਤਸਰ 'ਚ ਵੱਡੀ ਵਾਰਦਾਤ: 'ਆਪ' ਆਗੂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਸਾਥੀ ਗੰਭੀਰ ਜ਼ਖ਼ਮੀ 27 Oct, 2026 10:14 AM
ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ 'ਤੇ ਵੱਡੀ ਕਾਰਵਾਈ: CCPA ਵੱਲੋਂ ਬ੍ਰਿਟਾਨੀਆ ਨੂੰ 1 ਲੱਖ ਰੁਪਏ ਦਾ ਜੁਰਮਾਨਾ 27 Oct, 2026 09:52 AM
ਭਾਰਤੀ ਫ਼ੌਜ ਦੀ ਤਾਕਤ 'ਚ ਵੱਡਾ ਵਾਧਾ: 2.12 ਲੱਖ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ, 82% ਸਾਜ਼ੋ-ਸਾਮਾਨ ਹੋਵੇਗਾ ਸਵਦੇਸ਼ੀ 27 Oct, 2026 09:21 AM
ਪੰਜਾਬ 'ਚ ਵਧੇਗੀ ਠੰਢ: 28 ਅਕਤੂਬਰ ਤੋਂ ਮੀਂਹ ਦੇ ਆਸਾਰ, ਮੌਸਮ ਵਿਭਾਗ ਵਲੋਂ 'ਯੈਲੋ ਅਲਰਟ' ਜਾਰੀ 27 Oct, 2026 08:39 AM
ਬਿਗ ਬੌਸ 20: ਪੰਜਾਬੀ ਅਦਾਕਾਰਾ ਲਵ ਗਿੱਲ ਦੇ ਹੱਕ 'ਚ ਨਿੱਤਰੇ ਪ੍ਰਸ਼ੰਸਕ, ਚਰਿੱਤਰ 'ਤੇ ਸਵਾਲ ਚੁੱਕਣ ਮਗਰੋਂ ਕਾਸ਼ਵੀ ਨੇ ਮੰਗੀ ਜਨਤਕ ਮੁਆਫ਼ੀ 27 Oct, 2026 08:17 AM
ਸੋਸ਼ਲ ਮੀਡੀਆ ਪੋਸਟ 'ਤੇ ਕਾਨੂੰਨੀ ਵਿਵਾਦ: CM ਦੇ OSD ਨੇ ਬਿਕਰਮ ਮਜੀਠੀਆ ਨੂੰ ਦਿੱਤੀ ਅਪਰਾਧਿਕ ਕਾਰਵਾਈ ਦੀ ਚੇਤਾਵਨੀ 27 Oct, 2026 07:51 AM
ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ 26 Oct, 2026 06:03 PM
ਰਸ਼ਮਿਕਾ ਮੰਦਾਨਾ ਦੀ ਹਿੰਦੀ ਦੇ ਉੱਚਾਰਨ 'ਤੇ ਟ੍ਰੋਲਿੰਗ ਦਾ ਜਾਵੇਦ ਅਖ਼ਤਰ ਵੱਲੋਂ ਵਿਰੋਧ; 'ਝੂਠੇ ਭਾਸ਼ਾਈ ਹੰਕਾਰ' 'ਤੇ ਚੁੱਕੇ ਸਵਾਲ 26 Oct, 2026 05:59 PM