Daily Suraj

ਪੰਜਾਬੀ

ਭਲਕੇ ਅੰਮ੍ਰਿਤਸਰ 'ਚ ਹੋਵੇਗਾ ਬਲੈਕ ਆਊਟ, ਜਾਣੋ ਕਿੰਨੇ ਵਜੇ ਹੋਵੇਗਾ ਬਲੈਕ ਆਊਟ ਤੇ ਮੌਕ ਡਰਿੱਲ

30 May, 2025 10:41 PM

ਅੰਮ੍ਰਿਤਸਰ : ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫੈਸਲਾ ਲਿਆ ਹੈ। ਭਲਕੇ ਅੰਮ੍ਰਿਤਸਰ 'ਚ  ਬਲੈਕ ਆਊਟ ਹੋਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ 1 ਘੰਟਾ ਮੌਕ ਡਰਿੱਲ ਅਤੇ 8 ਤੋਂ 8:30 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ। 

31 ਮਈ  ਸ਼ਾਮ 6:00 ਵਜ਼ੇ ਤੋਂ 7:00 ਵਜ਼ੇ ਤੱਕ ਦੁਸ਼ਹਿਰਾ ਗਰਾਊਂਡ, ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ Mock Drill ਹੋਵੇਗੀ ਅਤੇ ਰਾਤ 8:00 ਵਜੇ ਤੋਂ 8:30 ਵਜੇ (ਅੱਧਾ ਘੰਟਾ) ਤੱਕ Blackout ਹੋਵੇਗਾ। ਪ੍ਰਸ਼ਾਸਨ ਵੱਲੋਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਘਬਰਾਉਣਾ ਨਹੀਂ ਅਤੇ ਅਫਵਾਵਾਂ ਤੇ ਵੀ ਯਕੀਨ ਨਹੀਂ ਕਰਨਾ ਇਹ ਸਿਰਫ ਰੂਟੀਨ ਦੀ ਇੱਕ ਪ੍ਰੈਕਟਿਸ ਹੈ।

#AmritsarBlackout #MockDrill #PowerOutage #EmergencyPreparedness #SafetyFirst #AmritsarNews


Posted By: Daily Suraj Bureau

Latest News