Daily Suraj

ਪੰਜਾਬੀ

ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਮਿਲਿਆ ਪਾਕਿਸਤਾਨੀ ਡਰੋਨ

09 May, 2025 11:23 PM

ਪਠਾਨਕੋਟ : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਪਠਾਨਕੋਟ ਦੇ ਪਿੰਡ ਕਰੋਲੀ ਨੇੜੇ ਇੱਕ ਪਾਕਿਸਤਾਨੀ ਡਰੋਨ ਮਿਲਿਆ ਹੈ। ਭਾਰਤੀ ਫੌਜ ਨੇ ਤੁਰੰਤ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫੌਜ ਨੇ ਆਲੇ ਦੁਆਲੇ ਦੇ ਖੇਤਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ । ਸਥਿਤੀ ਕਾਬੂ ਹੇਠ ਹੈ ਅਤੇ ਸੁਰੱਖਿਆ ਬਲ ਹਾਈ ਅਲਰਟ 'ਤੇ ਹਨ। ਹੋਰ ਜਾਂਚ ਜਾਰੀ ਹੈ।

#PakDrone #Pathankot #BorderSecurity #BSF #DroneThreat #IndianSecurityForces #PunjabBorder #NationalSecurity #KaroliVillage #DroneAlert

Latest News