Daily Suraj

ਪੰਜਾਬੀ

ਅਦਾਕਾਰੀ ਤੋਂ ਇਨਫ਼ਲੂਐਂਸਿੰਗ ਤੱਕ – 29 ਸੈਲੀਬ੍ਰਿਟੀਆਂ ਵਿਰੁੱਧ ਈਡੀ ਦੀ ਕਾਰਵਾਈ

11 Jul, 2025 11:11 PM

ਤੇਲੰਗਾਨਾ :ਇਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁਝ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਵਿਰੁਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ, ਤੇਲੰਗਾਨਾ ਵਿਚ ਕੁਝ ਸੋਸ਼ਲ ਮੀਡੀਆ ਇਨਫ਼ਲੁਐਂਸਰਾਂ ਤੇ ਯੂਟਿਊਬਰਾਂ ਸਮੇਤ 24 ਤੋਂ ਵੱਧ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।

ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਇਨ੍ਹਾਂ ਮਾਧਿਅਮਾਂ ਰਾਹੀਂ, ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਰਾਹੀਂ ਕਰੋੜਾਂ ਰੁਪਏ ਕਮਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੇਸ ਦਰਜ ਕਰਨ ਲਈ ਪੰਜ ਰਾਜਾਂ ਦੀ ਪੁਲਿਸ ਦੀਆਂ ਐਫਆਈਆਰਜ਼ ਦਾ ਨੋਟਿਸ ਲਿਆ ਹੈ।

#EDAction #InfluencersUnderED #ActorsInvestigation #YouTubersUnderScanner #MoneyLaunderingCase #EDInvestigation #DigitalMarketing #SocialMediaInfluencers #EntertainmentNews #FinancialFraud


Posted By: Daily Suraj Bureau

Latest News