ਗੜ੍ਹਸ਼ੰਕਰ: ਬਸਪਾ ਨੇ ਲੋਕ ਮਸਲਿਆਂ ਲਈ ਛੇੜਿਆ ਸੰਘਰਸ਼
ਗੜ੍ਹਸ਼ੰਕਰ : ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਪੰਜਾਬ ਵਲੋਂ ਪੰਜਾਬ ਵਿਚਲੀ ਅਮਨ ਕਾਨੂੰਨ ਦੀ ਹਾਲਤ ਡਾ. ਬੀ. ਆਰ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ, ਖੁਰਾਲਗੜ੍ਹ ਸਾਹਿਬ ਵਿਖੇ ਖੁੱਲ੍ਹੇ ਸ਼ਰਾਬ ਦੇ ਨਾਜਾਇਜ਼ ਠੇਕੇ ਖਿਲਾਫ ਖੁਰਾਲਗੜ੍ਹ ਸਾਹਿਬ ਤੋਂ ਰੋਸ ਮਾਰਚ ਸ਼ੁਰੂ ਕਰਕੇ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਵਿਸ਼ਾਲ ਧਰਨਾ ਆਰੰਭ ਕੀਤਾ ਗਿਆ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਕੀਤੀ ਜਾ ਰਹੀ ਹੈ।
#BSPProtest #Garhshankar #PunjabPolitics #PublicRights #BSPMovement #PoliticalProtest #VoiceOfThePeople #DharnaInPunjab
Posted By: Daily Suraj Bureau