ਸੈਫ ਅਲੀ ਖਾਨ ਨੂੰ ਅੱਜ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ

ਸੈਫ ਅਲੀ ਖਾਨ ਨੂੰ ਅੱਜ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ

ਮੁੰਬਈ (ਮਹਾਰਾਸ਼ਟਰ) : ਸੈਫ ਅਲੀ ਖਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਜਲਦੀ ਹੀ ਛੁੱਟੀ ਮਿਲਣ ਦੀ ਸੰਭਾਵਨਾ ਹੈ ਜਿਥੇ ਉਸਨੂੰ 16 ਜਨਵਰੀ ਦੀ ਸਵੇਰ ਨੂੰ ਹੋਏ ਹਮਲੇ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ।