Full Article AMP Home ਦੇਸ਼ (AMP) ਮਹਿਲਾ ਸੰਮੇਲਨ ’ਚ ਸ਼ਾਮਿਲ ਹੋਣ ਲਈ ਪੁੱਜੇ ਰਾਸ਼ਟਰਪਤੀ 14 Feb, 2025 07:46 PM ਬੈਂਗਲੁਰੂ :ਰਾਸ਼ਟਰਪਤੀ ਦਰੋਪਦੀ ਮੁਰਮੂ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਦੇ 10ਵੇਂ ਐਡੀਸ਼ਨ ਲਈ ਬੈਂਗਲੁਰੂ ਪਹੁੰਚੇ, ਜਿੱਥੇ ਉਹ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦਾ ਸਵਾਗਤ ਰਾਜਪਾਲ ਥਾਵਰਚੰਦ ਗਹਿਲੋਤ ਅਤੇ ਹੋਰ ਅਧਿਕਾਰੀਆਂ ਨੇ ਕੀਤਾ।
ਨਸ਼ਿਆਂ ਦੇ ਮੁੱਦੇ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ: ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਦਿੱਤਾ ਕਰਾਰਾ ਜਵਾਬ 16 Oct, 2026 08:18 PM
ਮਾਨਸਾ ਹੱਤਿਆਕਾਂਡ: ਮੁਲਜ਼ਮ ਅਸ਼ਵਨੀ ਕੁਮਾਰ ਦੀ ਢਾਹੀ ਗਈ ਦੁਕਾਨ 'ਤੇ ਲਗਾਇਆ ਗਿਆ ਪਰਵਿੰਦਰ ਝੋਟਾ ਦਾ ਬੈਨਰ 16 Oct, 2026 03:33 PM
ਨਵੀਂ ਦਿੱਲੀ: 'ਲਹਿਰਾ ਦੋ ਤਿਰੰਗਾ' ਮਾਰਚ ਤੋਂ ਪਹਿਲਾਂ ਸੀਜੇਪੀ ਸੰਸਥਾਪਕ ਅਭਿਜੀਤ ਦੀਪਕੇ ਦੇ ਘਰ ਪਹੁੰਚੀ ਦਿੱਲੀ ਪੁਲੀਸ 16 Oct, 2026 03:11 PM
ਰਾਮਪੁਰਾ ਫੂਲ 'ਚ ਵੱਡਾ ਰੇਲ ਹਾਦਸਾ: ਨਵੀਆਂ ਕਾਰਾਂ ਨਾਲ ਲੱਦੀ ਮਾਲਗੱਡੀ ਦੇ ਪੰਜ ਡੱਬੇ ਲੀਹੋਂ ਲੱਥੇ, ਆਵਾਜਾਈ ਪ੍ਰਭਾਵਿਤ 16 Oct, 2026 02:36 PM
ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ: ਨਸ਼ਾ ਵੇਚਣ ਤੋਂ ਰੋਕਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ ਤੇ ਦੋ ਜ਼ਖ਼ਮੀ 16 Oct, 2026 11:42 AM
ਜੰਮੂ-ਕਸ਼ਮੀਰ 'ਚ ਸੀਨੀਅਰ IAS ਅਧਿਕਾਰੀ ਵੱਲੋਂ ਮਹਿਲਾ JKAS ਅਫ਼ਸਰ ਨਾਲ ਬਦਸਲੂਕੀ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਆ ਗੰਭੀਰ ਨੋਟਿਸ 16 Oct, 2026 10:43 AM
ਗੋਇੰਦਵਾਲ ਸਾਹਿਬ 'ਚ ਦਹਿਸ਼ਤ: ਕਾਂਗਰਸੀ ਆਗੂ ਅਤੇ ਇਮੀਗ੍ਰੇਸ਼ਨ ਕਾਰੋਬਾਰੀ ਦੇ ਘਰਾਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ 16 Oct, 2026 10:05 AM
ਪਰਵਿੰਦਰ ਝੋਟਾ ਕਤਲ ਕਾਂਡ: 'ਆਪ' ਵਿਧਾਇਕ ਵਿਜੇ ਸਿੰਗਲਾ ਨੇ ਤੋੜੀ ਚੁੱਪ, ਕਿਹਾ- 'ਅਸ਼ਵਨੀ ਚੰਗਾ ਬੰਦਾ ਨਹੀਂ ਸੀ' 16 Oct, 2026 10:02 AM