Daily Suraj

ਪੰਜਾਬੀ

ਮਾਲਵਿੰਦਰ ਕੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ

01 May, 2025 09:38 PM

ਚੰਡੀਗੜ੍ਹ : ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਪੱਤਰ ਨਾਲ ਉਨ੍ਹਾਂ ਬਿੱਟੂ ਨੂੰ ਕੇਂਦਰ ਸਰਕਾਰ ਦਾ ਹਰਿਆਣਾ ਨੂੰ ਪਾਣੀ ਦੇਣ ਦਾ ਫ਼ੈਸਲਾ ’ਤੇ ਭਾਜਪਾ ਸਾਥ ਦੇਣ ਲਈ ਕਈ ਸਵਾਲ ਉਠਾਏ ਹਨ। 

ਉਨ੍ਹਾਂ ਕਿਹਾ ‘ਭਾਜਪਾ ਸਰਕਾਰ ਦਾ ਹਰਿਆਣਾ ਨੂੰ ਪਾਣੀ ਦੇਣ ਦਾ ਫ਼ੈਸਲਾ ਪੰਜਾਬ ਦੇ ਹੱਕਾਂ 'ਤੇ ਸਿੱਧਾ ਹਮਲਾ ਹੈ। ਤੁਹਾਡੀ ਚੁੱਪੀ ਭਾਜਪਾ ਸਰਕਾਰ ਦੀ ਇਸ ਗੁੰਡਾਗਰਦੀ ਨੂੰ ਸਮਰਥਨ ਦੇ ਰਹੀ ਹੈ ਜੋ ਸਾਢੇ 3 ਕਰੋੜ ਪੰਜਾਬੀਆਂ ਦੀ ਜ਼ਮੀਰ ਨੂੰ ਠੇਸ ਪਹੁੰਚਾਏਗਾ।’

#MalvinderKang #RavneetBittu #PoliticalLetter #PunjabPolitics #LokSabha2024 #BJPvsCongress #PoliticalAccountability #OpenLetter


Latest News