Daily Suraj

ਪੰਜਾਬੀ

ਅੰਮ੍ਰਿਤਸਰ 'ਚ 31 ਲੱਖ ਰੁਪਏ ਦਾ ਸੋਨਾ ਫੜਿਆ

04 Nov, 2020 05:30 AM

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) -ਅੰਮ੍ਰਿਤਸਰ ਦੀ ਮੋਬਾਈਲ ਵਿੰਗ ਅਤੇ ਆਬਕਾਰੀ ਕਰ ਵਿੰਗ ਵਲੋਂ ਇਕ ਵਪਾਰੀ ਕੋਲੋਂ ਇਕ ਕਿੱਲੋ ਦੇ ਕਰੀਬ ਸੋਨਾ ਫੜਿਆ ਗਿਆ। ਜਿਸ ਦੀ ਕੀਮਤ 31 ਲੱਖ ਰੁਪਏ ਬਣਦੀ ਹੈ। ਉਹ ਇਸ ਦਾ ਬਿਲ ਨਹੀਂ ਪੇਸ਼ ਕਰ ਸਕਿਆ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਵਲੋਂ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ।

Latest News