ਸਿੱਖਿਆ ਵਿਭਾਗ ਵੱਲੋਂ ਸਾਹਿਤਕ ਮਿਲਣੀਅਾਂ - ਇੱਕ ਨਿਵੇਕਲੀ ਸੋਚ
Saturday, April 25 2020 11:48 PM

ਪੜ੍ਹਨ, ਲਿਖਣ ਅਤੇ ਸਮਝਣ ਦੇ ਗੁਣ ਸਕੂਲ ਦੇ ਵਾਤਾਵਰਨ ਵਿੱਚ ਅਧਿਆਪਕ ਦੀ ਦੇਣ ਹੁੰਦੇ ਹਨ| ਅਧਿਆਪਕ ਦੀ ਸ਼ਖਸੀਅਤ ਦਾ ਪ੍ਭਾਵ ਬੱਚਿਆਂ ਰਾਹੀਂ ਸਮਾਜ ਦੇ ਹਰ ਕੋਨੇ ਵਿੱਚ ਪਹੁੰਚ ਜਾਂਦਾ ਹੈ| ਕਈ ਵਾਰ ਕਿਤਾਬੀ ਪਾਠਕ੍ਮ ਕਰਕੇ ਬਿਹਤਰ ਨਾਲੋਂ ਹੋਰ ਬਿਹਤਰ ਕਰਨ ਦਾ ਵਿਦਿਆਰਥੀਆਂ 'ਤੇ ਮਾਨਸਿਕ ਅਤੇ ਸਮਾਜਿਕ ਦਬਾਅ ਬਣ ਜਾਂਦਾ ਹੈ ਅਤੇ ਅਜਿਹੇ ਬੇਲੋੜੀਂਦੇ ਦਬਾਅ ਬਣ ਜਾਣ ਕਾਰਨ ਕਈ ਵਿਦਿਆਰਥੀ ਇਸ ਨਿਰਾਸ਼ਾ ਦੇ ਚੱਕਰਵਿਊ ਵਿੱਚੋਂ ਬਾਹਰ ਨਿਕਲਣ ਵਿੱਚ ਅਸਮਰੱਥ ਹੋ ਜਾਂਦੇ ਹਨ| ਅਜਿਹੇ ਸਮੇਂ ਇੱਕ ਸਾਹਿਤਕਾਰ ਅਧਿਅਾਪਕ ਅਾਪਣੀ ਵਿਲੱਖਣ ਕਲਾ ਨਾਲ ਪੜ੍ਹਨ ਦੀ ਰੁਚੀ ਵਿਦਿਆਰਥੀ ਅੰਦਰ ਵਿ...

Read More

"ਇਹ ਕੈਸੀ ਰੁੱਤ ਆਈ ਨੀ ਮਾਂ"
Saturday, April 25 2020 11:47 PM

22 ਮਾਰਚ 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਲਗਾਉਣ ਦੇ ਫ਼ੈਸਲੇ ਮਗਰੋਂ, ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਪੰਜਾਬ ਮੁਕੰਮਲ ਬੰਦ ਕਰਨ ਦਾ ਸਲਾਹੁਣ ਯੋਗ ਫ਼ੈਸਲਾ ਲੈਂਦੇ ਹੋਏ, ਤੇ ਇਸ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕਰਫ਼ਿਊ ਲਾਗੂ ਕਰਨਾ ਤੇ ਭਾਰਤ ਸਰਕਾਰ ਵੱਲੋਂ ਵੀ 21 ਦਿਨਾਂ ਲਈ ਪੂਰਾ ਦੇਸ਼ ਲਾਕ ਡਾਉਣ ਕਰਕੇ ਦੇਸ਼ ਵਾਸੀਆਂ ਦੇ ਹਿੱਤ ਲਈ ਠੋਸ ਫੈਸਲਿਆਂ ਨੂੰ ਲਾਗੂ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਸੀ। ਕਿਉਂਕਿ ਕਰੋਨਾ ਪਹਿਲਵਾਨ ਅੱਜ ਪੂਰੇ ਵਿਸ਼ਵ ਨੂੰ ਧੋਬੀ ਪਟਕੇ ਮਾਰ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਰਿਹਾ ਹੈ। ...

Read More

ਕੋਰੋਨਾ ਤੋਂ ਵੱਧ ਖਤਰਨਾਕ ਹੈ ਨਫ਼ਰਤ ਦਾ ਜ਼ਹਿਰ
Saturday, April 25 2020 11:46 PM

ਸਮੁੱਚੇ ਵਿਸ਼ਵ ਦੇ ਨਾਲ ਭਾਰਤ ਵੀ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਨਾਲ ਕਰਾਹ ਰਿਹੈ। ਲੌਕਡਾਉਨ ਕਾਰਨ ਕਾਰੋਬਾਰ ਠੱਪ ਪਏ ਨੇ ਅਤੇ ਘਰਾਂ ਵਿਚ ਡੱਕੇ ਲੋਕ ਮੌਤ ਦੇ ਡਰੋਂ ਸਹਿਮੇ ਹੋਏ ਨੇ। ਸਾਰਾ ਦੇਸ਼ ਆਫਤ ਨਾਲ ਨਜਿੱਠਣ ਲਈ ਪੂਰੀ ਏਕਤਾ ਅਤੇ ਸਮਰਪਣ ਨਾਲ ਆਦੇਸ਼ਾਂ ਦਾ ਪਾਲਣ ਕਰ ਰਿਹੈ। ਮਹਾਂਮਾਰੀ ਦੇਸ਼ ਅੰਦਰ ਤੀਜੀ ਸਟੇਜ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਸਹੂਲਤਾਂ ਦੇ ਮਾੜੇ ਢਾਂਚੇ ਦੇ ਬਾਵਜੂਦ ਡਾਕਟਰ , ਨਰਸਾਂ ਅਤੇ ਸਹਿਯੋਗੀ ਸਟਾਫ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਇਕ ਕਰ ਰਹੇ ਨੇ। ਅਜੇਹੇ ਵਿਚ ਕੁੱਝ ਸ਼ਰਾਰਤੀ ਅਨਸਰ ਗੰਭੀਰ ਸੰਕਟ ਦੌਰਾਨ ...

Read More

ਕਵਿਤਾ
Saturday, April 25 2020 11:45 PM

ਇੱਕ ਪਲ ਵੀ ਨਾ ਜੋ ਘਰੇ ਟਿਕਦੇ ਅੱਜ ਹਰ ਕੋਈ ਕੈਦ ਮਕਾਨ ਅੰਦਰ ਕੋਰੋਨਾ ਬਣ ਕੇ ਆਫ਼ਤ ਹੈ ਆਇਆ ਡਰ ਦਹਿਸ਼ਤ ਛਾਈ ਜਹਾਨ ਅੰਦਰ ਸਬਕ ਵੀ ਸਭਨਾ ਨੂੰ ਹੈ ਮਿਲਿਆ, ਜ਼ਰੂਰੀ ਹੈ ਸਫਾਈ ਸਾਰਿਆਂ ਲਈ ਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀ ਦੁਆ ਕਰੇ ਕੋਈ ਪਿਆਰਿਆਂ ਲਈ ਰੋਜ਼ੀ ਰੋਟੀ ਕਈਆਂ ਦੀ ਬੰਦ ਹੋਈ ਚਿਹਰੇ ਸਭ ਦੇ ਅੱਜ ਉਦਾਸ ਹੋਏ ਕੰਮ ਕਾਜ ਹਰ ਕੋਈ ਫੇਲ ਹੋਇਆ ਹਰ ਪਾਸੇ ਤੋਂ ਸਭੇ ਨਿਰਾਸ਼ ਹੋਏ ਮੰਦਰ ਮਸਜਿਦ ਜਾਂ ਗੁਰਦੁਆਰਾ ਦਿਸਦਾ ਵਿਰਲਾ ਓਥੇ ਵੀ ਕੋਈ ਕਿੱਥੇ ਜਾ ਕੇ ਹੁਣ ਅਰਜ਼ ਕਰੀਏ ਮਿਲਦੀ ਕਿਸੇ ਪਾਸਿਓਂ ਨਾ ਢੋਈ ਲੱਛਣ ਇਸਦੇ ਭਾਵੇਂ ਨੇ ਆਮ ਲੋਕ...

Read More

ਕੋਰੋਨਾ ਵਾਇਰਸ
Saturday, April 25 2020 11:44 PM

ਇੱਕ ਪਲ ਵੀ ਨਾ ਜੋ ਘਰੇ ਟਿਕਦੇ ਅੱਜ ਹਰ ਕੋਈ ਕੈਦ ਮਕਾਨ ਅੰਦਰ ਕੋਰੋਨਾ ਬਣ ਕੇ ਆਫ਼ਤ ਹੈ ਆਇਆ ਡਰ ਦਹਿਸ਼ਤ ਛਾਈ ਜਹਾਨ ਅੰਦਰ ਸਬਕ ਵੀ ਸਭਨਾ ਨੂੰ ਹੈ ਮਿਲਿਆ, ਜ਼ਰੂਰੀ ਹੈ ਸਫਾਈ ਸਾਰਿਆਂ ਲਈ ਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀ ਦੁਆ ਕਰੇ ਕੋਈ ਪਿਆਰਿਆਂ ਲਈ ਰੋਜ਼ੀ ਰੋਟੀ ਕਈਆਂ ਦੀ ਬੰਦ ਹੋਈ ਚਿਹਰੇ ਸਭ ਦੇ ਅੱਜ ਉਦਾਸ ਹੋਏ ਕੰਮ ਕਾਜ ਹਰ ਕੋਈ ਫੇਲ ਹੋਇਆ ਹਰ ਪਾਸੇ ਤੋਂ ਸਭੇ ਨਿਰਾਸ਼ ਹੋਏ ਮੰਦਰ ਮਸਜਿਦ ਜਾਂ ਗੁਰਦੁਆਰਾ ਦਿਸਦਾ ਵਿਰਲਾ ਓਥੇ ਵੀ ਕੋਈ ਕਿੱਥੇ ਜਾ ਕੇ ਹੁਣ ਅਰਜ਼ ਕਰੀਏ ਮਿਲਦੀ ਕਿਸੇ ਪਾਸਿਓਂ ਨਾ ਢੋਈ ਲੱਛਣ ਇਸਦੇ ਭਾਵੇਂ ਨੇ ਆਮ ਲੋਕ...

Read More

ਕਵਿਤਾ
Saturday, April 25 2020 11:43 PM

ਬਾਪੂ ਮੇਰਾ ਫਰਜ਼ਾਂ ਦੀ ਚੱਕੀ ਵਿੱਚ ਫਸਿਆ ਬੁੱਢੇ ਵਾਰੇ ਉਹਨੂੰ ਜਿੰਮੇਵਾਰੀਆਂ ਨੇ ਡੱਸਿਆ ਕਬੀਲਦਾਰੀ ਦਾ ਬੋਝ ਉਹਦੇ ਸਿਰ ਬੇਸ਼ੁਮਾਰ ਏ ਸੋਚ ਸੋਚ ਬਾਪੂ ਬਾਰੇ ਦਿਲ ਜਾਵੇ ਬੈਠਦਾ ਦਿਲ ਹੈ ਉਦਾਸ ਤਾਹੀਉਂ ਰੂਹ ਵੀ ਉਦਾਸ ਏ... ਬਾਪੂ ਲਈ ਸੱਭ ਕੁਝ ਹੱਸ ਕੇ ਮੈਂ ਜਰ ਗਈ ਮੇਰੇ ਹਾਸੇ ਵੇਖ ਕਹਿਣ ਕੁੜੀ ਸੌਖੀ ਲੱਗਦੀ ਬਾਪੂ ਦਾ ਮੈਂ ਸ਼ੇਰ ਬਣ ਸੱਭ ਕੁਝ ਸਹਿ ਲਿਆ ਦੁੱਖਾਂ ਦਾ ਹੋਣ ਦਿੱਤਾ ਉਹਨੂੰ ਅਹਿਸਾਸ ਏ ਦਿਲ ਵੀ ਉਦਾਸ ਉਂਜ ਰੂਹ ਵੀ ਉਦਾਸ ਏ... ਸਹੁਰੇ ਘਰ ਬਾਪੂ ਮੈਨੂੰ ਯਾਦ ਬੜਾ ਆਉਂਦਾ ਏ ਕਦੀ ਕਦੀ ਜਦੋਂ ਮੈਨੂੰ ਮਿਲਣੇ ਨੂੰ ਆਉਂਦਾ ਏ ਯਾਦ...

Read More

ਕਵਿਤਾ
Saturday, April 25 2020 11:42 PM

ਮੈਂ ਤਾਂ ਐਵੇਂ ਭੁਲੇਖਿਆਂ 'ਚ ਜਿਉਂਦਾ ਰਿਹਾ ਭਰਮ-ਭੁਲੇਖਿਆਂ ਵਿਚ ਹੀ ਜ਼ਿੰਦਗੀ ਜਿਉਣਾ ਸਿਖ ਗਿਆ ਜ਼ਿੰਦਗੀ ਦੇ ਬਿਖੜੇ ਪੈਂਡਿਆਂ 'ਚ ਕਈ ਵਾਰ ਠੋਕਰਾਂ ਵੀ ਲੱਗੀਆਂ ਮੈਨੂੰ, ਡਿੱਗਿਆ ਵੀ ਕਈ ਵਾਰ ਤੇ ਮੈਂ ਡਿੱਗ ਕੇ ਮੁੜ ਕੇ ਖਲੋਣਾ ਸਿਖ ਲਿਆ ਮੈਂ ਤਾਂ ਐਵੇਂ..... ਮੈਨੂੰ ਆਪਣਿਆਂ ਨੇ ਤੋੜਿਆ, ਬੇਗਾਨਿਆਂ ਨੇ ਕੁਚਲਿਆ ਤੇ ਮੈਂ ਹੱਸ ਕੇ ਦੁੱਖਾਂ ਦੇ ਅੱਗੇ ਖਲੋਣਾ ਸਿਖ ਲਿਆ ਮੈਂ ਤਾਂ ਐਵੇਂ.... ਜ਼ਿੰਦਗੀ ਦੇ ਭੁਲੇਖਿਆਂ ਦੀ ਦੌੜ ਵਿਚ me ਦੁੱਖ ਆਪਣੀ ਕਲਮ ਨੂੰ ਸੁਣਾਉਣਾ ਸਿਖ ਲਿਆ ਮੈਂ ਤਾਂ ਐਵੇਂ ਭੁਲੇਖਿਆਂ 'ਚ........

Read More

ਕਵਿਤਾ
Saturday, April 25 2020 11:42 PM

ਨਾ ਮੈਂ ਮੁਸਲਮਾਨ ਰੱਬਾ ਬਖਸ਼ੀ ਮੇਰੇ ਗੁਨਾਹਾਂ ਨੂੰ ਮੈਂ ਹਾਂ ਇੱਕ ਇਨਸਾਨ ਰੱਬਾ ਕਦਰ ਨਾ ਕੀਤੀ ਮਾਪਿਆਂ ਦੀ ਮੈਂ ਬਿਰਧ ਆਸ਼ਰਮ ਛੱਡ ਆਇਆ ਜਿੰਨਾ ਹੋਇਆ ਕਰਿਆ ਮੈਂ ਓਹਨਾਂ ਦਾ ਅਪਮਾਨ ਰੱਬਾ ਧੀ ਜੰਮਣ ਤੋਂ ਪਹਿਲਾਂ ਮਾਰਣ ਕੲੀ ਪੁੱਤ ਜੰਮ ਕੇ ਸੁੱਟ ਜਾਂਦੇ ਨੇ ਭਲੇ ਆਦਮੀ ਤੋਬਾ ਕਰਦੇ ਇਹ ਕਿਹੋ ਜਿਹਾ ਜਹਾਨ ਰੱਬਾ ਰੱਬ ਦੀ ਹੋਂਦ ਨੂੰ ਮੈਂ ਨਾਂ ਮੰਨਿਆ ਮੈਂ ਹੰਕਾਰ ਚ ਗੱਲਾਂ ਕਰੀਆਂ ਨੇ ਵੇਖ ਲਿਆ ਮੈਂ ਫੇਲ ਹੋਇਆ ਅੱਜ ਮੇਰਾ ਹੀ ਵਿਗਿਆਨ ਰੱਬਾ ਸਿਫ਼ਾਰਸ਼ ਦੇ ਨਾਲ ਮਿਲੀ ਤਰੱਕੀ ਜ਼ਿਆਦਾ ਚਿਰ ਨਹੀਂ ਚੱਲਦੀ ਜੀ ਮ...

Read More

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਕੋਰੋਨਾ ਮੁਕਤ ਹੋਣ ਤਕ ਜਾਰੀ ਰਹਿਣਗੇ ਇਹ ਆਦੇਸ਼
Sunday, March 29 2020 06:19 AM

ਫਿਰੋਜ਼ਪੁਰ : ਕੋਵਿਡ-19 ਕਾਰਨ ਪੈਦਾ ਹੋਏ ਐਮਰਜੈਂਸੀ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਜਨਤਾ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ, ਇਸ ਦੇ ਲਈ ਸੂਬਾ ਸਰਕਾਰ ਪਹਿਲਾਂ ਹੀ ਸਾਰੇ ਡੀਸੀਜ਼ ਤੇ ਮੈਡੀਕਲ ਅਫ਼ਸਰਾਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ। ਇਸੇ ਹੁਕਮ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐੱਸਐੱਮਓ ਅਵਿਨਾਸ਼ ਜਿੰਦਲ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਜਿਹੜਾ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਕਾਫ਼ੀ ਅਹਿਮ ਹੈ। ਐੱਸਐੱਮਓ ਮੁਤਾਬਿਕ ਇਸ ਯੋਜਨਾ ਅਧੀਨ ਡਿਲੀਵਰੀ, ਹਾਈ-ਰਿਸਕ ...

Read More

ਦੇਸ਼ ਵਿਚ ਕੋਰੋਨਾ ਪ੍ਰਭਾਵਿਤ 979 ਕੇਸ, ਹੁਣ ਤਕ 25 ਮੌਤਾਂ
Sunday, March 29 2020 06:16 AM

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਤੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ 'ਚ ਹੁਣ ਤਕ 979 ਕੋਰੋਨਾ ਪੌਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 86 ਲੋਕ ਠੀਕ ਹੋ ਚੁੱਕੇ ਹਨ ਜਦਕਿ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਅੱਜ ਸਵੇਰੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ 'ਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ 'ਚ ਇਕ 45 ਸਾਲਾ ਮਰੀਜ਼ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਉਸ ਨੂੰ ਡਾਇਬਟੀਜ਼ ਵੀ ਸੀ। ਗੁਜਰਾਤ 'ਚ ਹੁਣ ਤਕ ਪੰ...

Read More

ਕੋਰੋਨਾ ਖ਼ਿਲਾਫ਼ ਲੜਾਈ ਜੀਵਨ ਤੇ ਮੌਤ ਵਿਚਕਾਰ ਜੰਗ- PM ਮੋਦੀ
Sunday, March 29 2020 06:15 AM

ਨਵੀਂ ਦਿੱਲੀ : Mann Ki Baat, ਕੋਰੋਨਾ ਵਾਇਰਸ ਮਹਾਮਾਰੀ ਸਬੰਧੀ ਲਾਗੂ ਦੇਸ਼ਵਿਆਪੀ ਲਾਕਡਾਊਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਮਹੀਨੇ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਮਨ ਕੀ ਬਾਤ' ਨੂੰ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 63ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਹਨ। Mann Ki Baat Live Updates : -ਮੈਂ ਸਮਝਦਾ ਹਾਂ ਕਿ ਕੋਈ ਵੀ ਜਾਣਬੁਝ ਕੇ ਨਿਯਮਾਂ ਨੂੰ ਤੋੜਨਾ ਨਹੀਂ ਚਾਹੁੰਦਾ ਪਰ ਕੁਝ ਲੋਕ ਹਨ ਜਿਹੜੇ ਅਜਿਹਾ ਕਰ ਰਹੇ ਹਨ। ਉਨ੍ਹਾਂ ਲਈ ਮੈਂ ਕ...

Read More

ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ
Sunday, March 29 2020 06:14 AM

ਨਵੀਂ ਦਿੱਲੀ, 29 ਮਾਰਚ- ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੈਰੇਸਾ ਦੀ ਮੌਤ ਹੋ ਗਈ ਹੈ। ਉਹ 86 ਸਾਲਾ ਦੀ ਸੀ। ਉਨ੍ਹਾਂ ਦੇ ਭਰਾ ਪ੍ਰਿੰਸ ਸਿਕਸਟੋ ਐਨਰਿਕ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ। ਜਾਣਕਾਰੀ ਦੇ ਲਈ ਦੱਸ ਦੇਈ ਕਿ ਕੋਰੋਨਾ ਵਾਇਰਸ ਕਾਰਨ ਸ਼ਾਹੀ ਪਰਿਵਾਰ 'ਚ ਇਹ ਪਹਿਲੀ ਮੌਤ ਹੈ।...

Read More

ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ
Sunday, March 29 2020 06:13 AM

ਬਰਨਾਲਾ, 29 ਮਾਰਚ)- ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਦੇ ਸੈਂਪਲ ਲੈਣ ਉਪਰੰਤ ਮੌਤ ਹੋਣ ਬਾਰੇ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ 60 ਸਾਲਾ ਔਰਤ ਜੋ ਰੇਲਵੇ ਸਟੇਸ਼ਨ ਵਿਖੇ ਰਹਿੰਦੀ ਸੀ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਸ਼ੱਕ ਦੇ ਆਧਾਰ 'ਤੇ ਔਰਤ ਦੇ ਨਮੂਨੇ ਲੈ ਕੇ ਰਿਪੋਰਟ ਲਈ ਭੇਜਣ ਉਪਰੰਤ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐਮ.ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਜ...

Read More

ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
Sunday, March 29 2020 06:09 AM

ਅਹਿਮਦਾਬਾਦ, 29 ਮਾਰਚ- ਗੁਜਰਾਤ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਅਹਿਮਦਾਬਾਦ 'ਚ 3 ਹੋਰ ਲੋਕ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ। ਦੱਸ ਦੇਈਏ ਕਿ ਗੁਜਰਾਤ 'ਚ ਹੁਣ ਤੱਕ 58 ਲੋਕਾਂ ਦੇ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ।

Read More

ਅਜਨਾਲਾ 'ਚ ਬਿਜਲੀ ਕਾਮਿਆਂ ਵੱਲੋਂ ਹੜਤਾਲ ਕਰਕੇ ਪਾਵਰਕਾਮ ਮੈਨੇਜਮੈਂਟ ਖਿਲਾਫ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ
Thursday, March 19 2020 07:16 AM

ਅਜਨਾਲਾ, 19 ਮਾਰਚ -ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਵਲੋਂ ਪਾਵਰਕਾਮ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾਲ ਮੰਨੇ ਜਾਣ ਦੇ ਰੋਸ ਵਜੋਂ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਪਾਵਰਕਾਮ ਕਾਰਪੋਰੇਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਹੜਤਾਲ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸਰਕਲ ਸਬ-ਅਰਬਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਨਿੱਕੋਸਰਾਏ, ਐਮ.ਐਸ.ਯੂ ਦੇ ਮੰਡਲ ਪ੍ਰਧਾਨ ਪਰਦੀਪ ਸਿੰਘ ਭੁੱਲਰ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੰਡਲ ਪ੍ਰਧਾਨ ਪਤਰਸ ਮਸੀਹ ਨੇ ਕਿਹਾ ਕਿ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ...

Read More

ਡਾਲਰ ਮੁਕਾਬਲੇ ਰੁਪਏ 'ਚ 83 ਪੈਸੇ ਦੀ ਗਿਰਾਵਟ
Thursday, March 19 2020 07:15 AM

ਨਵੀਂ ਦਿੱਲੀ, 19 ਮਾਰਚ - ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ 83 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਇਕ ਡਾਲਰ ਮੁਕਾਬਲੇ ਰੁਪਇਆ 75.09 ਹੋ ਗਿਆ ਹੈ।

Read More

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਬੱਤ ਦੇ ਭਲੇ ਲਈ ਅਰਦਾਸ
Thursday, March 19 2020 07:12 AM

ਸ੍ਰੀ ਮੁਕਤਸਰ ਸਾਹਿਬ, 19 ਮਾਰਚ -ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।...

Read More

ਸਾਬਕਾ ਪੰਚਾਇਤ ਮੈਂਬਰ ਦੇ ਲੜਕੇ ਨੂੰ ਫਾਹਾ ਦੇ ਕੇ ਕੀਤਾ ਕਤਲ
Tuesday, March 17 2020 07:16 AM

ਮਾਨਾਂਵਾਲਾ,17 ਮਾਰਚ - ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਕਿੱਲਾ ਜੀਵਨ ਸਿੰਘ ਵਿਖੇ ਇਕ ਵਿਅਕਤੀ ਨੂੰ ਫਾਹਾ ਦੇ ਕੇ ਮਾਰ ਦੇਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਾਬਕਾ ਪੰਚਾਇਤ ਮੈਂਬਰ ਅਮਰੀਕ ਸਿੰਘ ਦਾ ਲੜਕਾ ਅਵਤਾਰ ਸਿੰਘ (40), ਜੋ ਮਿਹਨਤ ਮਜ਼ਦੂਰੀ ਕਰਦਾ ਸੀ, ਬੀਤੇ ਕੱਲ੍ਹ ਆਪਣੇ ਕੰਮ ਤੋਂ ਘਰ ਪਰਤਿਆ ਸੀ ਅਤੇ ਆਪਣੀ ਘਰਵਾਲੀ ਨੂੰ ਰੋਟੀ ਬਣਾਉਣ ਦਾ ਕਹਿ ਕੇ ਥੋੜੀ ਦੇਰ ਤੱਕ ਵਾਪਸ ਆਉਣ ਦਾ ਕਹਿੰਦਾ ਹੈ ਅਤੇ ਰਾਤ 7.20 ਵਜੇ ਘਰੋਂ ਚੱਲਿਆ ਜਾਂਦਾ ਹੈ ਪਰ ਸਾਰੀ ਰਾਤ ਘਰ ਨਹੀਂ ਆਇਆ, ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਨੇੜਿਉਂ ਲੰਘਦੀ ਡਰੇਨ ਦੇ ਕੰਢੇ ਤੋਂ ਮਿਲਣ ...

Read More

ਕੋਰੋਨਾ ਵਾਇਰਸ ਨੂੰ ਲੈ ਕੇ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ
Tuesday, March 17 2020 07:15 AM

ਨਾਭਾ, 17 ਮਾਰਚ - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਲਈ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਅੱਜ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ 19ਮਾਰਚ ਨੂੰ ਸਵੇਰੇ 9 ਵਜੇ ਪਾਏ ਜਾਣਗੇ ਇਸ ਉਪਰੰਤ ਗੁਰੂ ਘਰ ਦੇ ਰਾਗੀ ਸਿੰਘ ਕੀਰਤਨ ਕਰਨਗੇ।...

Read More

ਕੋਰੋਨਾਵਾਇਰਸ : ਮੋਦੀ ਦੇ ਮੰਤਰੀ ਨੇ ਖ਼ੁਦ ਨੂੰ ਕੀਤਾ ਸਾਰਿਆਂ ਨਾਲੋਂ ਵੱਖ
Tuesday, March 17 2020 07:14 AM

ਨਵੀਂ ਦਿੱਲੀ, 17 ਮਾਰਚ - ਕੇਂਦਰੀ ਸੰਸਦੀ ਕਾਰਜ ਰਾਜਮੰਤਰੀ ਵੀ. ਮੁਰਲੀਧਰਨ ਨੇ ਆਪਣੇ ਨੂੰ ਆਪ ਨੂੰ ਦਿੱਲੀ 'ਚ ਹੋਮ ਕਵਾਰਨਟਾਇਨ ( ਆਪਣੇ ਆਪ ਨੂੰ ਸਾਰਿਆਂ ਨੂੰ ਨਾਲੋਂ ਵੱਖ) ਕਰ ਲਿਆ ਹੈ। ਦਰਅਸਲ ਉਹ ਇਕ ਕੋਰੋਨਾ ਪੀੜਤ ਡਾਕਟਰ ਦੇ ਸੰਪਰਕ 'ਚ ਆਏ ਸਨ।

Read More

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
8 hours ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago