News: ਆਰਟੀਕਲ

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

Tuesday, November 10 2020 10:14 AM
ਸਾਡੇ ਸਭਿਆਚਾਰ ਦੇ ਪੁਰਾਤਨ ਰਿਵਾਜ ਬਹੁਤ ਖੂਬਸੂਰਤ ਸਨ।ਜਦ ਕਿਸੇ ਲੜਕੀ ਦਾ ਵਿਆਹ ਦਾ ਦਿਨ ਨੇੜੇ ਆ ਜਾਂਦਾ ਸੀ ਤਾਂ ਸਾਰੇ ਸ਼ਰੀਕੇ ਤੇ ਕੋੜਮੇ ਨੂੰ ਚੁੱਲ੍ਹੇ ਨਿਓਂਦ ਕੀਤੀ ਜਾਂਦੀ ਸੀ।ਵਿਆਹ ਵਾਲੀ ਕੁੜੀ ਨੂੰ ਮਾਈਏਂ ਪਾਉਣ ਲਈ ਇਕ ਰਸਮ ਸਭ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਸੀ।ਜਿਸ ਤੋਂ ਬਾਅਦ ਉਸ ਕੁੜੀ ਨੇ ਬਸ ਅੰਦਰ ਹੀ ਬੈਠਣਾ ਹੁੰਦਾ ਸੀ ।ਉਸ ਦਿਨ ਤੋਂ ਉਸ ਲਈ ਘਰ ਤੋਂ ਬਾਹਰ ਨਿਕਲਣਾ ਵਿਵਰਜਿਤ ਸੀ।ਇਸ ਰਸਮ ਨੂੰ ਬਾਜਰਾ ਭਿਓਨਾ ਕਿਹਾ ਜਾਂਦਾ ਸੀ।ਅਜਿਹੇ ਵਿੱਚ ਸਾਰੀਆਂ ਔਰਤਾਂ ਇਕੱਠੀਆਂ ਹੋਕੇ ਬਾਜਰਾ ਭਿਓਂਦੀਆਂ ਸਨ ਤੇ ਹਰ ਰਿਸ਼ਤੇ ਦਾ ਨਾਮ ਲੈਕੇ ਇਹ ਬਹੁਤ ਪਿਆਰਾ ਗੀਤ ਮ...

ਨਾਨਕ ਬੇੜੀ ਸਚ ਕੀ....

Tuesday, November 10 2020 10:13 AM
ਨਾਨਕ ਬੇੜੀ ਸਚ ਕੀ... ਪੁਸਤਕ ਲੇਖਕ ਸੁਰਜੀਤ ਸਿੰਘ ਦੁਆਰਾ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ ।ਲੇਖਕ ਦੁਆਰਾ ਇਸ ਪੁਸਤਕ ਦੇ ਆਰੰਭ ਵਿਚ ਵੱਖ-ਵੱਖ ਧਰਮਾਂ ਵਾਰੇ ਸੰਖੇਪ ਵਿੱਚ ਚੋਖੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਛੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਅਤੇ ਸੰਬੰਧਿਤ ਘਟਨਾਵਾਂ ਦਾ ਵਰਨਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣਾਂ ਸਹਿਤ ਦੇਣ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਸੀਮਤ ਸ਼ਬਦਾਂ ਵਿਚ ਲੇਖਕ ਵੱਡੀ ਜਾਣਕਾਰੀ ਦੇਣ ਦੀ ਸਮਰੱਥਾ ਰੱਖਦਾ ਹੈ। ਸੌਖੀ ਤੇ ਸਰ...

ਆਈਏਐਸ ਦੀ ਤਿਆਰੀ ਦੌਰਾਨ ਕਿਵੇਂ ਪ੍ਰੇਰਿਤ ਰਹੇ?

Tuesday, November 10 2020 10:00 AM
ਸਿਵਲ ਸੇਵਾਵਾਂ/ ਆਈਏਐਸ ਦੀ ਪ੍ਰੀਖਿਆ ਨੂੰ ਵਿਸ਼ਵ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ. ਇਹ ਸਿਰਫ ਪਰਖ ਕੀਤੇ ਜਾਣ ਵਾਲੇ ਵੱਖ ਵੱਖ ਵਿਸ਼ਿਆਂ ਦੇ ਗਿਆਨ ਦੇ ਕਾਰਨ ਹੀ ਨਹੀਂ, ਬਲਕਿ ਪੂਰੇ ਪ੍ਰੀਖਿਆ ਚੱਕਰ ਦੇ ਅਰਸੇ ਦੇ ਕਾਰਨ ਵੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੁਆਰਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ ਅੰਤਮ ਮੈਰਿਟ ਸੂਚੀ ਜਾਰੀ ਹੋਣ ਤੱਕ ਘੱਟੋ ਘੱਟ 15 ਮਹੀਨੇ ਲੱਗਦੇ ਹਨ। ਹੋਰ ਚੁਣੌਤੀਆਂ ਦੇ ਵਿੱਚ, ਆਪਣੀ ਪ੍ਰੇਰਣਾ ਨੂੰ ਕਾਇਮ ਰੱਖਣਾ, ਇਸ ਯਾਤਰਾ ਦੇ ਦੌਰਾਨ ਆਈਏਐਸ ਦੀ ਪ੍ਰੀਖਿਆ ਵਿੱਚ ਸਫਲਤਾ ਦਾ ਮੁੱ...

ਕੰਮ ਹੀ ਜੀਵਨ ਹੈ

Tuesday, November 10 2020 09:59 AM
ਕਿਹਾ ਜਾਂਦਾ ਹੈ ਕਿ ਨਿਆਮਤ ਤੇ ਵਿਹਲ ਕਿਆਮਤ ਜਾਂ ਇਹ ਕਹਿ ਲਓ ਕਿ ਕੰਮ ਕਰਨਾ ਹੀ ਸੌ ਦੁੱਖਾਂ ਦਾ ਦਾਰੂ ਹੈ। ਵਿਹਲ ਰੋਗ ਦੇ ਤੁਲ ਹੋ ਨਿਬੜਦਾ ਹੈ। ਕੰਮ ਕਰਨਾ ਕੁਦਰਤ ਵੱਲੋਂ ਸਾਡੇ ਤੇ ਪਾਈ ਗਈ ਇੱਕ ਵੱਡੀ ਜਿੰਮੇਵਾਰੀ ਹੈ ਕਿਉਂਕਿ ਮਨੁੱਖ ਨੂੰ ਉਸਨੇ ਦੋ ਹੱਥ ਦੇ ਕੇ ਪੈਦਾ ਕੀਤਾ ਹੈ। ਕੰਮ ਬੁਲੰਦੀ, ਹੌਸਲਾ, ਸਰੀਰਕ ਤੇ ਮਾਨਸਿਕ ਅਰੋਗਤਾ ਦੀ ਨਿਸ਼ਾਨੀ ਮੰਨਿਆ ਗਿਆ ਹੈ। ਇਸ ਕਰਕੇ ਬਹਾਦੁਰ ਤੇ ਯੋਧੇ ਹਮੇਸ਼ਾ ਕਾਮਾ ਜਮਾਤ ਵਿਚੋਂ ਹੀ ਪੈਦਾ ਹੋਏ। ਸਾਰੇ ਬੰਦੇ ਵਿਹਲੇ ਨਹੀਂ, ਕੰਮ ਵੀ ਸਾਰੇ ਨਹੀਂ ਕਰਦੇ। ਜੇਕਰ ਅਜਿਹਾ ਹੁੰਦਾ ਤਾਂ ਹਿੰਸਾ, ਲੜਾਈ - ਝਗੜੇ, ਈਰਖਾ ਆਦਿ ਨਾਂ ਦੀ...

ਪੰਜਾਬ ਸਰਕਾਰ ਵੱਲੋਂ ਖਤੀ ਸਬੰਧੀ ਨਵਂ ਕਾਨੂੰਨ ਬਨਾਉਣੇ

Monday, November 9 2020 10:37 AM
ਪੰਜਾਬ ਸਰਕਾਰ ਵੱਲੋਂ ਖੇਤੀ ਸਬੰਧੀ ਨਵੇਂ ਕਾਨੂੰਨ ਬਨਾਉਣੇ ਚਾਹੀਦੇ ਹਨ? ਭਾਰਤ ਸਰਕਾਰ ਵੱਲੋਂ ਖੇਤੀ ਸਬੰਧੀ ਬਿੱਲ ਪੰਜਾਬ ਵਾਸਤੇ ਲਿਆਈ ਹੈ ਉਹ ਕਾਨੂੰਨ ਪੰਜਾਬ ਦੀ ਖੇਤੀ ਲਈ ਮਾਰੂ ਸਾਬਤ ਹੋ ਰਹੇ ਹਨ ਪੰਜਾਬ ਸਰਕਾਰ ਨੇ ਉਨ੍ਹਾਂ ਕਾਨੂੰਨਾਂ ਨੂੰ ਪਸੰਦ ਨਹੀਂ ਕੀਤਾ ਤਾਂ ਵੀ ਇਸ ਦੇ ਬਾਵਜੂਦ ਸੋਧ ਬਿਲ ਕਰਕੇ ਰਾਜਪਾਲ ਜੀ ਨੂੰ ਭੇਜਿਆ ਗਿਆ ਹੈ ਇਹ ਠੀਕ ਹੈ ਕਿ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੇ ਠੀਕ ਮੰਨ ਕੇ ਰਾਜਪਾਲ ਜੀ ਨੂੰ ਮਿਲੇ ਐਪਰ ਹੁਣ ਆਪੋਜੀਸ਼ਨ ਨੇ ਇਸ ਸੋਧ ਬਿਲ ਪ੍ਰਤੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਹਾ ਕਿ ਸਾਨੂੰ ਬਿੱਲ 1-2 ਦਿਨ ਪਹਿਲਾਂ ਵਿਚਾ...

ਲਾਕਡਾਊਨ ਦੀ ਸੰਭਾਵਨਾ

Monday, November 9 2020 10:37 AM
ਜਦੋ ਦਾ ਵਿਸ਼ਵ ਸਿਹਤ ਅਦਾਰੇ (w.h.o) ਨੇ ਦੱਸਿਆ ਕੇ ਨਵੰਬਰ ਤੋਂ ਕੋਰੋਨਾ ਇਕ ਵਾਰ ਫੇਰ ਤੋ ਰਫ਼ਤਾਰ ਫੜੇਗਾ ਤਦੋ ਦਾ ਹੀ ਸਾਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਵੱਧ ਰਹੇ ਕੋਰੋਨਾ ਦੇ ਆਂਕੜੇ ਏਸ ਗੱਲ ਦੀ ਪੁਸ਼ਟੀ ਕਰਦੇ ਵੀ ਨਜ਼ਰ ਆ ਰਹੇ ਹਨ। ਦੁਨੀਆਂ ਵਿੱਚ ਕ?ੀ ਮੁਲਕਾ ਨੇ ਲੋਕਡਾਊਨ ਦੁਆਰਾ ਲਗਾਣੇ ਵੀ ਸ਼ੁਰੂ ਕਰ ਦਿਤੇ। ਕੀਤੇ ਸਥਿਤੀ ਪਹਿਲਾ ਨਾਲੋ ਵੀ ਜ਼ਿਆਦਾ ਭਿਆਨਕ ਨਾ ਹੋ ਜਾਵੇ।ਪਿਛਲੇ 11ਮਹੀਨਿਆ ਤੋ ਗਿਆਨ ਤੇ ਵਿਗਿਆਨ ਇਸ ਵਾਇਰਸ ਨੂੰ ਨੱਥ ਪਾਉਣ ਵਿੱਚ ਨਕਾਮ ਰਹੇ ਨੇ ਤ]ੇ ਨਾ ਹੀ ਇਸਦੀ ਕੋਈ ਦਵਾਈ ਖੋਜ਼ੀ ਜਾ ਰਹੀ ਹੈ।ਇਕ ਪ੍ਰਸ਼ਨ ਵਾਂਗ ਇਹ ਓ ਸਭ ਦੇ ਜਹਿਨ ਵਿ...

ਅਹਿਸਾਸ

Monday, November 9 2020 10:36 AM
ਅੱਜ ਅਸੀਂ ਮੁੰਡੇ ਸੁੱਖ ਲਈ ਲੜਕੀ ਦੇਖਣ ਜਾਣਾ ਸੀ, ਹਰ ਵਾਰ ਮਾਂ ਲੜਕੀ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੀ ਜਿਸ ਕਰਕੇ ਰਿਸ਼ਤਾ ਹੁੰਦਾ-ਹੁੰਦਾ ਰਹਿ ਜਾਂਦਾ। ਅਚਾਨਕ ਚਾਚੀ ਮੇਰੀ ਭੈਣ ਲਈ ਲੜਕੇ ਦੀ ਦੱਸ ਲੈ ਕੇ ਆਈ, ਕਹਿੰਦੀ ਆਹ ਹੁਸ਼ਿਆਰਪੁਰ ਦਾ ਕੁੜੇ ਮੁੰਡਾ ਤੇਰੀ ਲੜਕੀ ਲਈ ਮੈਂ ਦੇਖਿਆ ਏ, ਆਹ ਫੋਟੋ ਏ, ਜੇ ਕਹੇ ਤਾਂ ਗੱਲ ਕਰਾਂ, ਫੋਟੋ ਦੇਖਦਿਆਂ ਸਾਰ ਹੀ ਮਾਂ ਨੇ ਹਾਂ ਕਰ ਦਿੱਤੀ। ਚਾਚੀ ਨੇ ਵੀ ਮੁਬਾਇਲ ਤੋਂ ਫੂਨ ਕਰਕੇ ਲੜਕਾ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਲਾ ਲਿਆ, ਲੜਕੀ ਤਾਂ ਪਹਿਲਾ ਹੀ ਆਪਣੇ ਭਰਾ ਲਈ ਲੜਕੀ ਦੇਖਣ ਜਾਣ ਕਰਕੇ, ਤਿਆਰ ਹੋ ਕੇ ਬੈਠੀ ਸੀ, ਸਮਾਂ ...

ਤਿਉਹਾਰਾਂ ਤੇ ਮਿਲਾਵਟੀ ਚੀਜਾਂ ਦਾ ਬੋਲਬਾਲਾ

Monday, November 9 2020 10:35 AM
ਜਿਵੇਂ ਹੀ ਅੱਸੂ ਦੇ ਨੌਰਾਤੇ ਸ਼ੁਰੂ ਹੁੰਦੇ ਹਨ, ਤਾਂ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਬਜ਼ਾਰਾਂ ਵਿੱਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ।ਪਰ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ।ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਮਾਰੀ ਕਾਰਨ ਆਰਥਿਕਤਾ ਡਗਮਗਾ ਗਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਮਾਨ ਬਹੁਤ ਵਿਕਦਾ ਹੈ। ਅੱਜ ਕੱਲ ਤਾਂ ਕੱਪੜੇ ਵੀ ਬਹੁਤ ਸਮਾਂ ਨਹੀਂ ਕੱਢਦੇ। ਤੁਸੀਂ ਮਾਲ ਵਿੱਚ ਚਲੇ ਜਾਓ,ਇੱਕ ਕਮੀਜ ਨਾਲ ਦੋ ਕਮੀਜ਼ ਮੁਫ਼ਤ ਦੀ ...

ਬਾਬਾ ਤੇਗਾ ਸਿੰਘ ਅਜਾਇਬ ਘਰ

Monday, November 9 2020 10:34 AM
ਪੰਜਾਬ ਰਿਸ਼ੀਆਂ-ਮੁਨੀਆਂ, ਸੰਤਾਂ ਤੇ ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਇਸ ਦਾ ਚੱਪਾ-ਚੱਪਾ ਭਗਤੀ-ਸ਼ਕਤੀ ਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੀ ਹਾਮੀ ਭਰਦਾ ਹੈ। ਇਸ ਧਰਤੀ ਦਾ ਹੀ ਇੱਕ ਹਿੱਸਾ ਹੈ। ਮੋਗਾ ਜ਼ਿਲ੍ਹੇ ਤੋਂ 12 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੰਦਪੁਰਾਣਾ ਪੱਛਮ ਵੱਲ ਮੇਨ ਸੜਕ ਦੇ ਬਿਲਕੁਲ ਉੱਪਰ ਸਥਿਤ ਹੈ। ਪਿੰਡ ਚੰਦਪੁਰਾਣਾ ਅੰਗਰੇਜ਼ੀ ਰਾਜ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੀ। ਪਰ ਅੱਜ-ਕੱਲ੍ਹ ਨਗਰ ਜ਼ਿਲ੍ਹਾ ਮੋਗਾ ਦਾ ਇੱਕ ਇਤਿਹਾਸਕ ਸਥਾਨ ਹੈ। ਮੇਨ ਸੜਕ ਤੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਪਵਿੱਤਰ ਅਸਥਾਨ ਨੂੰ ਜਾਂਦੇ ਹੋਏ ਉਹਨਾ...

ਅਸਫਲਤਾ ਤੇ ਨਿਰਾਸ਼ ਨਾ ਹੋਵੋ

Saturday, November 7 2020 05:33 AM
ਇਸ ਦੁਨੀਆਂ ਵਿੱਚ ਹਰ ਸਿੱਕੇ ਦੇ ਦੋ ਪਹਿਲੂ ਹਨ।ਜੇ ਸਾਹ ਚੱਲ ਰਹੇ ਨੇ ਤਾਂ ਮੋਤ ਨੇ ਵੀ ਦਹਿਲੀਜ਼ ਤੇ ਦਸਤਕ ਦੇਣੀ ਹੈ। ਜੇ ਚਾਨਣ ਹੈ ਤਾਂ ਹਨੇਰਾ ਵੀ ਹੈ, ਜੇਕਰ ਦੁੱਖ ਹੈ ਤਾਂ ਸੁੱਖ ਵੀ ਹੈ। ਜੇਕਰ ਕਿਤੇ ਰੁੱਖ ਦੀ ਸੰਘਣੀ ਛਾਂ ਹੈ ਤਾਂ ਅੱਗ ਵਾਂਗ ਭੱਖਦਾ ਦਿਨ ਵੀ ਹੈ। ਇਸੇ ਲੜੀ ਵਿੱਚ ਜੇਕਰ ਜਿੱਤ ਹੈ ਤਾਂ ਹਾਰ ਵੀ ਹੈ। ਇਸ ਜੀਵਨ ਦਾ ਮੂਲ ਹੀ ਦੋ ਪਾਸੜ ਹੈ। ਜੇਕਰ ਅੱਜ ਦੇ ਵਿਸ਼ੇ ਵਿੱਚ ਇਕੱਲਾ ਜਿੱਤ ਅਤੇ ਹਾਰ ਨੂੰ ਵਿਚਾਰਿਆ ਜਾਵੇ ਤਾਂ ਜਿੱਥੇ ਜਿੱਤ ਚੰਗੀ ਕਾਬਲੀਅਤ ਦਾ ਸਬੂਤ ਦਿੰਦੀ ਹੈ, ਉੱਥੇ ਹਾਰ ਹੋਰ ਵਧੀਆ ਪ੍ਦਰਸ਼ਨ ਕਰਨ ਲਈ ਪੇ੍ਰਿਤ ਕਰਦੀ ਹੈ। ਪਰ ਅਸਲ ...

ਘੱਟ ਬੋਲਣਾ ਅਤੇ ਘੱਟ ਖਾਣਾ ! ਸਿਹਤ ਲਈ ਫਾਇਦੇਮੰਦ

Thursday, November 5 2020 09:16 AM
ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ ।ਸਾਡਾ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ ਸਮਝ ਕੇ ਬੋਲਦੇ ਹਨ । ਵਾਕਈ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਹਨ। ਇੱਕ ਕਹਾਵਤ ਵੀ ਹੈ “ਬੋਲਿਆਂ ਨੇ ਬੋਲ ਵਿਗਾੜੇ ਮਿੰਨੀਆਂ ਨੇ ਘਰ ਉਜਾੜੇ“ ਜ਼ਿਆਦਾ ਬੋਲਣ ਨਾਲ ਅਸੀਂ ਗਲਤ ਗੱਲਾਂ ਕਹਿ ਦਿੰਦੇ ਹਨ ।ਜਿੰਨ੍ਹਾਂ ਕਰਕੇ ਕੇ ਦੂਸਰੇ ਨੂੰ ਨੁਕਸਾਨ ਹੁੰਦਾ ਹੈ। ਕਈ ...

ਵਿਦਿਆਰਥੀ ਕੋਵਿਡ -19 ਕਰਕੇ ਘਰ ਵਿੱਚ ਇਕੱਲਪਨ ਮਹਿਸੂਸ ਕਰਦੇ ਹਨ ਇਹਨਾਂ ਦੀ ਪ੍ਰੇਰਣਾ ਵਧਾਉਣ ਜ਼ਰੂਰਤ

Wednesday, November 4 2020 07:25 AM
ਮਹਾਂਮਾਰੀ ਨੇ ਬਾਲਗਾਂ ਅਤੇ ਵਿਦਿਆਰਥੀਆਂ ਦੇ ਜੀਵਨ ਵਿਚ ਬਹੁਤ ਸਾਰੇ ਵਿਘਨ ਪਾਏ ਹਨ. ਦਿਨ ਦੇ ਸਮੇਂ ਮਾਤਾ-ਪਿਤਾ ਆਪਣੇ ਆਪ ਨੂੰ ਘਰ ਅਤੇ ਦਫਤਰ ਦੇ ਕੰਮਾਂ ਵਿੱਚ ਜੁੜਦੇ ਵੇਖ ਰਹੇ ਹਾਂ ਵਿਦਿਆਰਥੀਆਂ ਲਈ ਵੀ, ਕੇਂਦ੍ਰਿਤ ਅਤੇ ਪ੍ਰੇਰਿਤ ਰਹਿਣਾ ਮੁਸ਼ਕਲ ਹੋ ਸਕਦਾ ਹੈ. ਸਿੱਖਿਆ ਅਜਿਹੇ ਆਨਲਾਈਨ ਜਾਰੀ ਹੋ ਗਈ, ਪਰ ਲਾਕ ਡਾਉਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਥਾਂ, ਵਿਦਿਆਰਥੀ ਸਮਾਜਿਕਕਰਨ ਤੋਂ ਗੁਆਚ ਰਹੇ ਹਨ ਜਿਸ ਨਾਲ ਚਿੰਤਾ, ਉਦਾਸੀ ਜਾਂ ਇਕੱਲਪਨ ਦੀ ਭਾਵਨਾ ਦਾ ਵੀ ਉਲਟ ਪ੍ਰਭਾਵ ਪੈ ਸਕਦਾ ਹੈ. ਇੱਥੇ ਕੁਝ ਸੁਝਾਅ ਹਨ ਜੋ ਵਿਦਿਆਰਥੀ ਆਪਣੀ ਉਤਪਾਦਕਤਾ ਨੂੰ ਵਧਾਉ...

ਜਰੂਰੀ ਹੈ ਪਿੰਡਾਂ ਵਿੱਚ ਖੇਡ ਦੇ ਖੁੱਲ੍ਹੇ ਮੈਦਾਨ ਹੋਣੇ

Wednesday, November 4 2020 07:21 AM
ਅਸੀਂ ਸਾਰੇ ਇੱਕ ਗੱਲ ਆਮ ਹੀ ਸੁਣਦੇ ਹਾਂ ਕਿ ਬਹੁਤਾਂਤ ਲੜਕੇ ਪੜਾਈ ਲਿਖਾਈ ਵਿੱਚ ਲੜਕੀਆਂ ਦੇ ਮੁਕਾਬਲੇ ਘੱਟ ਹੀ ਦਿਲਚਸਪੀ ਰੱਖਦੇ ਹਨ । ਸ਼ਾਇਦ ਇਹੀ ਕਾਰਣ ਹੈ ਕਿ ਲੜਕਿਆਂ ਦੀ ਜਿਆਦਾ ਦਿਲਚਸਪੀ ਖੇਡਾਂ ਵਿੱਚ ਹੁੰਦੀ ਹੈ । ਜਿਥੋਂ ਤੱਕ ਮੈਨੂੰ ਲੱਗਦਾ ਹੈ ਪਰਮਾਤਮਾ ਨੇ ਹਰ ਇੱਕ ਵਿਅਕਤੀ ਵਿੱਚ ਕੋਈ ਨਾ ਕੋਈ ਖਾਸ ਗੁਣ ਜਰੂਰ ਪਾਇਆ ਹੁੰਦਾ ਹੈ। ਬਤੌਰ ਅਧਿਆਪਕਾਂ ਮੈ ਅਜਿਹੇ ਬਹੁਤ ਸਾਰੇ ਵਿਦਿਆਰਥੀ ਦੇਖੇ ਹਨ ਜੋ ਪੜਾਈ ਵਿੱਚ ਤਾਂ ਭਾਵੇਂ ਕਮਜ਼ੋਰ ਹੋਣ ਪਰ ਵੱਖਰੀਆਂ ਵੱਖਰੀਆਂ ਖੇਡਾਂ ਵਿੱਚ ਉਹਨਾਂ ਦਾ ਪ੍ਰਦਰਸ਼ਨ ਕਾਬਿਲੇਤਾਰੀਫ ਹੁੰਦਾ ਹੈ । ਅੱਜ ਦੇ ਸਮੇਂ ਵਿੱਚ ਖੇਡਾਂ ਦਾ...

ਕੁਦਰਤ ਤੇ ਮਨੁੱਖ ਦਾ ਰਿਸ਼ਤਾ

Wednesday, November 4 2020 07:20 AM
ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾ ਰੱਖੀ ਹੈ । 21 ਦਿਨਾਂ ਲਈ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਗਿਆ ਸੀ ।ਅਜੋਕਾ ਇਨਸਾਨ ਘਰ ਦੀ ਚਾਰਦੀਵਾਰੀ ਵਿੱਚ ਕੈਦ ਹੋ ਚੁੱਕਿਆ ਸੀ।ਪ੍ਰਮਾਤਮਾ ਨੇ ਇਨਸਾਨ ਨੂੰ ਇਸ ਧਰਤੀ ਤੇ ਮਿਹਨਤ ਕਰ ਕੇ ਦਸਾਂ ਨੋਹਾਂ ਦੀ ਕਿਰਤ ਕਰਨ ਲਈ ਭੇਜਿਆ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ, ਵੰਡ ਛਕੋ । ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ । ਬਲਾਤਕਾਰਾਂ ਦੀ ਵਾਰਦਾਤਾਂ ਕਿੰਨੀਆਂ ਵੱਧ ਰਹੀਆਂ ਹਨ । ਦਰਿੰਦਿਆਂ ਨੇ ਦੋ ਮਹੀਨੇ ਦੀਆਂ ਬਾਲੜੀਆਂ ਨੂੰ ਵੀ ਨਹੀਂ ਬਖਸ਼ਿਆ ।ਕੀ ਇਨਸਾਨ ਨੂੰ ਇਹੀ ...

ਕਰਵਾ ਚੌਥ ਵਿਸ਼ੇਸ਼: 1 ਰੁਪਏ ਦੀ ਇਸ ਚੀਜ਼ ਨਾਲ ਚਿਹਰਾ, ਤੁਹਾਨੂੰ ਸੁੰਦਰਤਾ ਵਰਗੇ ਪਾਰਲਰ ਮਿਲਣਗੇ

Tuesday, November 3 2020 10:11 AM
ਕਰਵਾ ਚੌਥ 'ਤੇ ਖੂਬਸੂਰਤ ਦਿਖਣ ਲਈ, ਪਾਰਲਰ ਵਿਚ ਜਾਂਦੀਆਂ ਹਨ ਅਤੇ ਚਿਹਰੇ ਕਰਵਾਉਂਦੀਆਂ ਹਨ. ਪਰ ਕਈ ਵਾਰ ਕੰਮ ਲਈ ਪਾਰਲਰ ਵਿਚ ਜਾਣ ਦਾ ਸਮਾਂ ਨਹੀਂ ਮਿਲਦਾ. ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਕਾਫੀ ਫੈਸਿਅਲਜ਼ ਤੋਂ ਪਾਰਲਰ ਲੈ ਸਕਦੇ ਹੋ। ਪਦਾਰਥ: ਕਾਫੀ - 1 ਚੱਮਚ, ਗ੍ਰਾਮ ਆਟਾ - 1/2 ਚੱਮਚ, ਚੌਲਾਂ ਦਾ ਆਟਾ - 1/2 ਚੱਮਚ, ਦਹੀ - 1 ਚੱਮਚ, ਸ਼ਹਿਦ - 1 ਚੱਮਚ, ਨਿੰਬੂ ਦਾ ਰਸ - 1/2 ਵੱਡਾ ਚਮਚਾ, ਚਿਹਰੇ ਦਾਗ ਕਦਮ 1: ਸਭ ਤੋਂ ਪਹਿਲਾਂ ਚਿਹਰੇ ਨੂੰ ਸਲਫੇਟ ਮੁਕਤ ਸ਼ੈਂਪੂ ਨਾਲ ਧੋਵੋ. ਕਦਮ 2: ਫਿਰ ਇਸ ਮਾਸਕ ਨੂੰ ਚਿਹਰੇ 'ਤੇ ਲਗਾਓ ਅਤੇ 3-4 ਮਿੰਟ ਲਈ ਮਾ...

E-Paper

Calendar

Videos