7 ਸਾਲ ਪਹਿਲਾਂ ਕੈਦੀ ਨੇ ਲਿਆ ਸੀ ਫ਼ਾਹਾ, ਤਤਕਾਲੀ ਸਹਾਇਕ ਸੁਪਰਡੈਂਟ ਖ਼ਿਲਾਫ਼ ਕੇਸ ਦਰਜ

26

July

2024

ਫ਼ਰੀਦਕੋਟ, 26 ਜੁਲਾਈ- ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿਚ 7 ਸਾਲ ਪਹਿਲਾਂ ਇਕ ਕੈਦੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਤਤਕਾਲੀ ਸਹਾਇਕ ਸੁਪਰਡੈਂਟ ਜੁਗਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਉਸ ਸਮੇਂ ਵਾਪਰੀ ਘਟਨਾ ਸਮੇਂ ਸੁਸਾਈਡ ਨੋਟ ਮਿਲਿਆ ਸੀ ਅਤੇ ਐਡੀਸ਼ਨਲ ਸੈਸ਼ਨ ਜੱਜ ਦੀ ਜਾਂਚ ਰਿਪੋਰਟ ਥਾਣਾ ਸਿਟੀ ਵਿਖੇ ਦਰਜ ਕਰਵਾਈ ਗਈ ਸੀ।