ਭਾਜਪਾ ਕੌਂਸਲਰ ਨੇ ਸੂਬਾ ਸਰਕਾਰ ’ਤੇ ਲਾਏ ਵੱਡੇ ਦੋਸ਼

26

July

2024

ਚੰਡੀਗੜ੍ਹ, 26 ਜੁਲਾਈ- ਭਾਜਪਾ ਦੇ ਕੌਂਸਲਰ ਕੰਨਵਰ ਰਾਣਾ ਨੇ ਪੰਜਾਬ ਸਰਕਾਰ ’ਤੇ ਵੱਡੇ ਦੋਸ਼ ਲਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਡੀਗੜ੍ਹ ਦੇ ਮੇਅਰ ਦਾ ਫੋਨ ਟੈਪ ਕਰਵਾ ਰਹੀ ਹੈ ਅਤੇ ਮੈਨੂੰ ਤੇ ਕੌਂਸਲਰ ਸੌਰਭ ਜੋਸ਼ੀ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ।