ਦਿੱਲੀ ਹੋਇਆ ਜਲਥਲ, ਭਾਰੀ ਬਰਸਾਤ ਨਾਲ ਲੋਕ ਹੋਏ ਪ੍ਰਭਾਵਿਤ

22

July

2024

ਨਵੀਂ ਦਿੱਲੀ, 22 ਜੁਲਾਈ -ਦਿੱਲੀ ਵਿਚ ਭਾਰੀ ਜਲਥਲ ਹੋ ਗਿਆ ਹੈ। ਭਾਰੀ ਬਰਸਾਤ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।