ਹਾਈਕੋਰਟ ਵਲੋਂ ਪੰਜਾਬ ਦੇ 73 ਜੱਜਾਂ ਦੇ ਤਬਾਦਲੇ

28

April

2022

ਚੰਡੀਗੜ੍ਹ, 28 ਅਪ੍ਰੈਲ -ਪੰਜਾਬ 'ਚ ਵੱਡੇ ਪੱਧਰ 'ਤੇ ਜੱਜਾਂ ਦੇ ਤਬਾਦਲੇ ਹੋਏ ਹਨ | ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਦੇ ਆਦੇਸ਼ਾਂ ਅਨੁਸਾਰ ਰਜਿੰਦਰ ਸਿੰਘ ਰਾਏ ਨੂੰ ਐਸ.ਏ.ਐਸ. ਨਗਰ ਤੋਂ ਸੰਗਰੂਰ, ਵਰਿੰਦਰ ਅਗਰਵਾਲ ਨੂੰ ਬਰਨਾਲਾ ਤੋਂ ਫ਼ਿਰੋਜ਼ਪੁਰ, ਹਰਪਾਲ ਸਿੰਘ ਨੂੰ ਸੰਗਰੂਰ ਤੋਂ ਐਸ.ਏ.ਐਸ. ਨਗਰ, ਰਜਿੰਦਰ ਅਗਰਵਾਲ ਨੂੰ ਪਟਿਆਲਾ ਤੋਂ ਗੁਰਦਾਸਪੁਰ, ਰਮੇਸ਼ ਕੁਮਾਰੀ ਨੂੰ ਗੁਰਦਾਸਪੁਰ ਤੋਂ ਫਰੀਦਕੋਟ, ਕਮਲਜੀਤ ਲਾਂਬਾ ਨੂੰ ਬਠਿੰਡਾ ਤੋਂ ਬਰਨਾਲਾ, ਤਰਸੇਮ ਮੰਗਲਾ ਨੂੰ ਫਾਜ਼ਿਲਕਾ ਤੋਂ ਪਟਿਆਲਾ, ਸੁਮਿਤ ਮਲਹੋਤਰਾ ਨੂੰ ਫਰੀਦਕੋਟ ਤੋਂ ਬਠਿੰਡਾ, ਜਤਿੰਦਰ ਕੌਰ ਨੂੰ ਹੁਸ਼ਿਆਰਪੁਰ ਤੋਂ ਫਾਜ਼ਿਲਕਾ, ਮਨਜਿੰਦਰ ਸਿੰਘ ਨੂੰ ਜਲੰਧਰ ਤੋਂ ਸੰਗਰੂਰ, ਦਿਲਬਾਗ ਸਿੰਘ ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ, ਸਰਬਜੀਤ ਸਿੰਘ ਨੂੰ ਜਲੰਧਰ ਹੀ, ਅਵਤਾਰ ਸਿੰਘ ਨੂੰ ਪਠਾਨਕੋਟ ਤੋਂ ਐਸ.ਏ.ਐਸ. ਨਗਰ, ਕਰੁਨੇਸ਼ ਕੁਮਾਰ ਨੂੰ ਐਸ.ਏ.ਐਸ. ਨਗਰ ਤੋਂ ਐਸ.ਬੀ.ਐਸ. ਨਗਰ, ਧਰਮਿੰਦਰ ਪੋਲ ਨੂੰ ਚੰਡੀਗੜ੍ਹ ਤੋਂ ਜਲੰਧਰ, ਰਜਨੀਸ਼ ਗਰਗ ਨੂੰ ਜਲੰਧਰ ਹੀ, ਸੁਰਿੰਦਰ ਪਾਲ ਕੌਰ ਨੂੰ ਰੂਪਨਗਰ ਤੋਂ ਪਟਿਆਲਾ, ਨੀਲਮ ਅਰੋੜਾ ਨੂੰ ਹੁਸ਼ਿਆਰਪੁਰ ਤੋਂ ਲੁਧਿਆਣਾ, ਅੰਸ਼ੁਲ ਬੇਰੀ ਨੂੰ ਚੰਡੀਗੜ੍ਹ ਤੋਂ ਫਤਹਿਗੜ੍ਹ ਸਾਹਿਬ, ਹਰਬੰਸ ਸਿੰਘ ਨੂੰ ਫਰੀਦਕੋਟ ਤੋਂ ਲੁਧਿਆਣਾ, ਖੇਮਕਰਨ ਗੋਇਲ ਨੂੰ ਜਲੰਧਰ ਤੋਂ ਲੁਧਿਆਣਾ, ਅਜਾਇਬ ਸਿੰਘ ਨੂੰ ਲੁਧਿਆਣਾ ਤੋਂ ਕਪੂਰਥਲਾ, ਰਾਜਵਿੰਦਰ ਕੌਰ ਨੂੰ ਕਪੂਰਥਲਾ ਤੋਂ ਫਿਰੋਜ਼ਪੁਰ, ਰਾਮ ਕੁਮਾਰ ਸਿੰਗਲਾ ਨੂੰ ਕਪੂਰਥਲਾ ਤੋਂ ਬਠਿੰਡਾ, ਸ਼ਾਮ ਲਾਲ ਨੂੰ ਸੰਗਰੂਰ ਤੋਂ ਰੂਪਨਗਰ, ਰਾਕੇਸ਼ ਕੁਮਾਰ ਨੂੰ ਬਠਿੰਡਾ ਤੋਂ ਐਸ.ਏ.ਐਸ. ਨਗਰ, ਮਨਦੀਪ ਕੌਰ ਨੂੰ ਜਲੰਧਰ ਤੋਂ ਅੰਮਿ੍ਤਸਰ, ਹਰਜੀਤ ਸਿੰਘ ਨੂੰ ਅੰਮਿ੍ਤਸਰ ਤੋਂ ਮੋਗਾ, ਰਾਕੇਸ਼ ਕੁਮਾਰ ਸ਼ਰਮਾ ਨੂੰ ਲੁਧਿਆਣਾ ਤੋਂ ਤਰਨ ਤਾਰਨ, ਅਮਰਜੀਤ ਸਿੰਘ ਨੂੰ ਫਤਹਿਗੜ੍ਹ ਸਾਹਿਬ ਤੋਂ ਲੁਧਿਆਣਾ, ਦਿਨੇਸ਼ ਕੁਮਾਰ ਨੂੰ ਮਾਨਸਾ ਤੋਂ ਬਠਿੰਡਾ, ਅੰਜਨਾ ਨੂੰ ਮੋਗਾ ਤੋਂ ਹੁਸ਼ਿਆਰਪੁਰ, ਮੁਨੀਸ਼ ਅਰੋੜਾ ਨੂੰ ਲੁਧਿਆਣਾ ਤੋਂ ਪਟਿਆਲਾ, ਰਣਜੀਤ ਕੌਰ ਨੂੰ ਬਠਿੰਡਾ ਹੀ, ਰਾਕੇਸ਼ ਕੁਮਾਰ ਨੂੰ ਲੁਧਿਆਣਾ ਤੋਂ ਕਪੂਰਥਲਾ, ਹਰੀਸ਼ ਆਨੰਦ ਨੂੰ ਪਟਿਆਲਾ ਤੋਂ ਰੂਪਨਗਰ, ਅਸ਼ੋਕ ਕਪੂਰ ਨੂੰ ਐਸ.ਬੀ.ਐਸ. ਨਗਰ ਤੋਂ ਲੁਧਿਆਣਾ, ਗੋਪਾਲ ਅਰੋੜਾ ਨੂੰ ਹੁਸ਼ਿਆਰਪੁਰ ਹੀ, ਜਗਦੀਪ ਕੌਰ ਵਿਰਕ ਨੂੰ ਮੋਗਾ ਤੋਂ ਚੰਡੀਗੜ੍ਹ, ਲੁਖਵਿੰਦਰ ਕੌਰ ਨੂੰ ਲੁਧਿਆਣਾ ਤੋਂ ਪਟਿਆਲਾ, ਜਸਵਿੰਦਰ ਸਿੰਘ ਨੂੰ ਗੁਰਦਾਸਪੁਰ ਤੋਂ ਅੰਮਿ੍ਤਸਰ, ਸਮਰਿਤੀ ਧੀਰ ਨੂੰ ਸੰਗਰੂਰ ਤੋਂ ਐਸ.ਏ.ਐਸ. ਨਗਰ, ਦਵਿੰਦਰ ਕੁਮਾਰ ਗੁਪਤਾ ਨੂੰ ਐਸ.ਏ.ਐਸ. ਨਗਰ ਤੋਂ ਬਰਨਾਲਾ, ਗੁਰਮੋਹਣ ਸਿੰਘ ਨੂੰ ਫ਼ਿਰੋਜ਼ਪੁਰ ਤੋਂ ਅੰਮਿ੍ਤਸਰ, ਮਨੀਸ਼ ਜੈਨ ਨੂੰ ਚੰਡੀਗੜ੍ਹ ਤੋਂ ਐੱਸ.ਬੀ.ਐੱਸ. ਨਗਰ, ਸੁਮਿਤ ਘਈ ਨੂੰ ਰੂਪਨਗਰ ਤੋਂ ਅੰਮਿ੍ਤਸਰ, ਮਨੋਜ ਕੁਮਾਰ ਨੂੰ ਅੰਮਿ੍ਤਸਰ ਤੋਂ ਲੁਧਿਆਣਾ, ਪਰਮਿੰਦਰ ਸਿੰਘ ਨੂੰ ਤਰਨ ਤਾਰਨ ਤੋਂ ਗੁਰਦਾਸਪੁਰ, ਕਿ੍ਸ਼ਨ ਕਾਂਤ ਜੈਨ ਨੂੰ ਲੁਧਿਆਣਾ ਤੋਂ ਜਲੰਧਰ, ਸ਼ਿਵ ਮੋਹਨ ਗਰਗ ਨੂੰ ਪਟਿਆਲਾ ਤੋਂ ਲੁਧਿਆਣਾ, ਰਣਧੀਰ ਵਰਮਾ ਨੂੰ ਐੱਸ.ਬੀ.ਐੱਸ. ਨਗਰ ਤੋਂ ਅੰਮਿ੍ਤਸਰ, ਸੰਜੀਤਾ ਨੂੰ ਬਠਿੰਡਾ ਤੋਂ ਅੰਮਿ੍ਤਸਰ, ਪੁਨੀਤ ਮੋਹਨ ਨੂੰ ਹੁਸ਼ਿਆਰਪੁਰ ਹੀ, ਚਰਨਜੀਤ ਅਰੋੜਾ ਨੂੰ ਤਰਨ ਤਾਰਨ ਤੋਂ ਜਲੰਧਰ, ਰਜਨੀ ਛੋਕਰਾ ਨੂੰ ਫਿਰੋਜ਼ਪੁਰ ਤੋਂ ਤਰਨ ਤਾਰਨ, ਕੇਵਲ ਕਿ੍ਸ਼ਨ ਨੂੰ ਪਟਿਆਲਾ ਤੋਂ ਫਿਰੋਜ਼ਪੁਰ, ਰਮਨ ਕੁਮਾਰ ਨੂੰ ਕਪੂਰਥਲਾ ਤੋਂ ਬਠਿੰਡਾ, ਰਾਜਵਿੰਦਰ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ, ਬਰਜਿੰਦਰਪਾਲ ਸਿੰਘ ਨੂੰ ਬਰਨਾਲਾ ਤੋਂ ਐਸ.ਏ.ਐਸ. ਨਗਰ, ਰਵੀਇੰਦਰ ਕੌਰ ਨੂੰ ਬਠਿੰਡਾ ਤੋਂ ਲੁਧਿਆਣਾ, ਕੁਲਭੂਸ਼ਣ ਕੁਮਾਰ ਨੂੰ ਲੁਧਿਆਣਾ ਤੋਂ ਪਠਾਨਕੋਟ, ਜਰਨੈਲ ਸਿੰਘ ਨੂੰ ਲੁਧਿਆਣਾ ਤੋਂ ਫਿਰੋਜ਼ਪੁਰ, ਰਸ਼ਮੀ ਸ਼ਰਮਾ ਨੂੰ ਲੁਧਿਆਣਾ ਤੋਂ ਜਲੰਧਰ, ਅਮਿਤ ਥਿੰਦ ਨੂੰ ਬਠਿੰਡਾ ਤੋਂ ਬਰਨਾਲਾ, ਪੂਨਮ ਬਾਂਸਲ ਨੂੰ ਸੰਗਰੂਰ ਤੋਂ ਪਟਿਆਲਾ, ਮਨਦੀਪ ਮਿੱਤਲ ਨੂੰ ਐਸ.ਏ.ਐਸ. ਨਗਰ ਤੋਂ ਲੁਧਿਆਣਾ, ਹਰਦੀਪ ਸਿੰਘ ਨੂੰ ਅੰਮਿ੍ਤਸਰ ਤੋਂ ਫ਼ਿਰੋਜ਼ਪੁਰ, ਆਸ਼ੀਸ਼ ਅਬਰੋਲ ਨੂੰ ਲੁਧਿਆਣਾ ਤੋਂ ਬਠਿੰਡਾ, ਸ਼ਿਖਾ ਗੋਇਲ ਨੂੰ ਐਸ.ਏ.ਐਸ. ਨਗਰ ਤੋਂ ਮੋਗਾ, ਦੀਪਤੀ ਗੁਪਤਾ ਨੂੰ ਪਟਿਆਲਾ ਤੋਂ ਸੰਗਰੂਰ, ਦੀਪਿਕਾ ਸਿੰਘ ਨੂੰ ਐਸ.ਏ.ਐਸ. ਨਗਰ ਤੋਂ ਪਟਿਆਲਾ, ਰਾਣਾ ਕੰਵਰਦੀਪ ਕੌਰ ਨੂੰ ਜਲੰਧਰ ਹੀ, ਹਰਗੁਰਜੀਤ ਕੌਰ ਨੂੰ ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਬਦਲਿਆ ਗਿਆ ਹੈ |