Arash Info Corporation

ਸਰਕਾਰ ਦਾ ਟਿਕਾਊ ਉਪਲਬਧੀ ਦਾ ਟੀਚਾ: ਸੀਤਾਰਾਮਨ

21

February

2022

ਮੁੰਬਈ, 21 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਦਾ ਟੀਚਾ ਟਿਕਾਊ ਉਪਲਬਧੀ ਦਾ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਬਜਟ ਮਗਰੋਂ ਇੰਡਸਟਰੀ ਦੇ ਰੂਬਰੂ ਹੁੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ’ਤੇ ਖਰਚ ਲਈ ਬਜਟ ਤਜਵੀਜ਼ਾਂ ਨਾਲ ਅਰਥਚਾਰੇ ’ਤੇ ਗੁਣਾਤਮਕ ਅਸਰ ਪਏਗਾ। ਉਨ੍ਹਾਂ ਕਿਹਾ ਕਿ ਇਹ ਬਜਟ ਅਜਿਹੇ ਸਮੇਂ ਤਿਆਰ ਕੀਤਾ ਗਿਆ ਹੈ ਜਦੋਂ ਅਰਥਚਾਰਾ ਕਰੋਨਾ ਮਹਾਮਾਰੀ ਦੇ ਅਸਰ ਤੋਂ ਉਬਰ ਰਿਹਾ ਹੈ। ਉਨ੍ਹਾ ਕਿਹਾ ਕਿ ਸਟਾਰਟਅੱਪ ਕੰਪਨੀਆਂ ਨੂੰ ਸਰਕਾਰ ਵੱਲੋਂ ਹਮਾਇਤ ਜਾਰੀ ਰਹੇਗੀ।
Loading…
Loading the web debug toolbar…
Attempt #