Arash Info Corporation

ਦੇਸ਼ ਨੂੰ "ਹਰ ਡਰ" ਤੋਂ ਮੁਕਤ ਕਰਨ ਲਈ ਵੋਟ ਦਿਓ - ਰਾਹੁਲ ਗਾਂਧੀ

10

February

2022

ਲਖਨਊ, 10 ਫਰਵਰੀ - ਯੂ.ਪੀ. ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਵਿਚ ਅੱਜ ਭਾਵ ਵੀਰਵਾਰ (10 ਫਰਵਰੀ) ਨੂੰ 11 ਜ਼ਿਲ੍ਹਿਆਂ ਦੀਆਂ ਕੁੱਲ 58 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ | ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ "ਹਰ ਡਰ" ਤੋਂ ਮੁਕਤ ਕਰਨ ਲਈ ਵੋਟ ਦਿਓ |

E-Paper

Calendar

Videos