ਭਾਜਪਾ ਤੇ ਸਹਿਯੋਗੀ ਦਲਾਂ ਨੇ ਪੇਂਡੂ ਖ਼ੇਤਰਾਂ ਲਈ ਜਾਰੀ ਕੀਤੇ 11 ਸੰਕਲਪ

08

February

2022

ਚੰਡੀਗੜ੍ਹ, 8 ਫਰਵਰੀ - ਭਾਜਪਾ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਗੱਠਜੋੜ ਵਲੋਂ ਅੱਜ ਛੇ ਪੇਂਡੂ ਖ਼ੇਤਰ ਲਈ ਗਿਆਰਾਂ ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ 'ਚ ਭਾਜਪਾ ਤੇ ਸਹਿਯੋਗੀ ਦਲਾਂ ਨੇ ਪੇਂਡੂ ਖ਼ੇਤਰਾਂ ਲਈ 11 ਸੰਕਲਪ ਪੱਤਰ ਜਾਰੀ ਕੀਤੇ ਹਨ। 1.ਖੁਸ਼ਹਾਲ ਕਿਸਾਨ 2. ਟਿਕਾਊ ਹਰਿਤ ਕ੍ਰਾਂਤੀ 3.ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ 4. ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ 5.ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਬੜਾਵਾ 6.ਪੇਂਡੂ ਉਦਮੱਤਾ ਨੂੰ ਬੜਾਵਾ 7. ਨਰੋਏ ਪਿੰਡ 8. ਬੁਨਿਆਦੀ ਢਾਂਚੇ ਦਾ ਵਿਕਾਸ 9. ਵਿਕਸਿਤ ਪਿੰਡ 10. ਮਿਆਰੀ ਸਿੱਖਿਆ 11. ਖੇਡਾਂ ਦਾ ਵਿਕਾਸ