Arash Info Corporation

ਸੁਪਰੀਮ ਕੋਰਟ ਵਲੋਂ ਚਾਰਧਾਮ ਪ੍ਰਾਜੈਕਟ ਲਈ ਸੜਕਾਂ ਨੂੰ ਡਬਲ ਲੇਨ ਚੌੜਾ ਕਰਨ ਦੀ ਇਜਾਜ਼ਤ

14

December

2021

ਨਵੀਂ ਦਿੱਲੀ, 14 ਦਸੰਬਰ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚਾਰਧਾਮ ਪ੍ਰਾਜੈਕਟ ਲਈ ਸੜਕਾਂ ਨੂੰ ਡਬਲ ਲੇਨ ਚੌੜਾ ਕਰਨ ਦੀ ਇਜਾਜ਼ਤ ਦਿੱਤੀ।ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਸੀਕਰੀ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਾਤਾਵਰਣ ਦੇ ਹਿੱਤ ਵਿਚ ਸਾਰੇ ਉਪਚਾਰਕ ਉਪਾਅ ਕੀਤੇ ਗਏ ਹਨ ਅਤੇ ਪ੍ਰੋਜੈਕਟ ਨੂੰ ਅੱਗੇ ਵਧਾਉਂਦੇ ਹੋਏ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਗਿਆ ਹੈ।

E-Paper

Calendar

Videos