30
October
2021

ਕੋਲਕਾਤਾ(ਪੱਛਮੀ ਬੰਗਾਲ), 30 ਅਕਤੂਬਰ - ਪੱਛਮੀ ਬੰਗਾਲ ਦੀਆਂ ਉਪ ਚੋਣਾਂ 'ਚ ਕੂਚ ਬਿਹਾਰ ਦੀ ਦਿਨਹਾਟਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸੋਕ ਮੰਡਲ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਦਿਨਹਾਟਾ ਹਾਈ ਸਕੂਲ ਦੇ 291 ਬੂਥ 'ਤੇ ਵੋਟ ਪਾਉਣ ਜਾ ਰਹੇ ਸਨ।