Arash Info Corporation

ਤਹਿਰੀਕ ਲਬਾਇਕ ਪਾਕਿਸਤਾਨ ਦੇ ਚੱਲ ਰਹੇ ਵਿਰੋਧ ਕਾਰਨ ਲਾਹੌਰ ਦੇ ਕੁਝ ਖੇਤਰਾਂ ਵਿਚ ਇੰਟਰਨੈਟ ਸੇਵਾ ਬੰਦ

21

October

2021

ਅੰਮ੍ਰਿਤਸਰ, 21 ਅਕਤੂਬਰ - ਪਾਕਿਸਤਾਨ ਵਿਚ ਤਹਿਰੀਕ ਲਬਾਇਕ ਪਾਕਿਸਤਾਨ ਟੀ.ਐਲ.ਪੀ. ਦੇ ਚੱਲ ਰਹੇ ਵਿਰੋਧ ਕਾਰਨ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੂਰਸੰਚਾਰ ਅਥਾਰਟੀ ਪੀ.ਟੀ.ਏ. ਨੂੰ ਤੁਰੰਤ ਪ੍ਰਭਾਵ ਨਾਲ ਲਾਹੌਰ ਦੇ ਕੁਝ ਖੇਤਰਾਂ (ਸਮਾਣਾਬਾਦ, ਸ਼ੇਰਾਕੋਟ,ਸਮੇਤ ਕਈ ਥਾਵਾਂ ) ਵਿਚ ਇੰਟਰਨੈਟ ਸੇਵਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ |

E-Paper

Calendar

Videos