Arash Info Corporation

ਅਸਦੁਦੀਨ ਓਵੈਸੀ ਭਾਜਪਾ ਦੇ 'ਚਾਚਾ ਜਾਨ' - ਰਾਕੇਸ਼ ਟਿਕੈਤ

15

September

2021

ਬਾਗਪਤ (ਯੂ.ਪੀ.), 15 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਜਪਾ ਦੇ ਚਾਚਾ ਜਾਨ ਅਸਦੁਦੀਨ ਓਵੈਸੀ ਉੱਤਰ ਪ੍ਰਦੇਸ਼ ਵਿਚ ਦਾਖ਼ਲ ਹੋ ਚੁੱਕੇ ਹਨ | ਜ਼ਿਕਰਯੋਗ ਹੈ ਕਿ ਯੂ.ਪੀ. 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਆਨਬਾਜ਼ੀ ਇਕ ਦੂਜੇ 'ਤੇ ਕੀਤੀ ਜਾ ਰਹੀ ਹੈ | ਟਿਕੈਤ ਦਾ ਕਹਿਣਾ ਹੈ ਕਿ ਓਵੈਸੀ ਜੇਕਰ ਭਾਜਪਾ ਨਾਲ ਦੁਰਵਿਵਹਾਰ ਕਰਨਗੇ ਤਾਂ ਭਾਜਪਾ ਉਸ ਵਿਰੁੱਧ ਕੋਈ ਕੇਸ ਦਰਜ ਨਹੀਂ ਕਰੇਗੀ ਕਿਉਂਕਿ ਉਹ ਇਕ ਟੀਮ ਹਨ |

E-Paper

Calendar

Videos