Arash Info Corporation

ਦੇਰ ਰਾਤ ਆਇਆ ਡਰੋਨ, 6 ਪੈਕਟ ਹੈਰੋਇਨ ਬਰਾਮਦ, ਮੀਂਹ ਕਾਰਨ ਤਲਾਸ਼ੀ ਲੈਣ 'ਚ ਆਈ ਰੁਕਾਵਟ

10

September

2021

ਸਰਾਏ ਅਮਾਨਤ ਖਾਂ, 10 ਸਤੰਬਰ - ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਰਾਹੀਂ 6 ਪੈਕਟ ਹੈਰੋਇਨ ਸੁੱਟੇ ਗਏ। ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ। ਭਾਰੀ ਮੀਂਹ ਪੈਣ ਕਾਰਨ ਪੁਲਿਸ ਤੇ ਬੀ.ਐਸ.ਐਫ ਜਵਾਨਾਂ ਨੂੰ ਤਲਾਸ਼ੀ ਮੁਹਿੰਮ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।