Arash Info Corporation

ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ

17

June

2021

ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7 ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ। ਮੇਲਾਮਚੀ ਕਸਬਾ ਚਿੱਕੜ ਅਤੇ ਪਾਣੀ ਦੀ ਇਕ ਸੰਘਣੀ ਪਰਤ ਵਿਚ ਡੁੱਬਿਆ ਹੋਇਆ ਹੈ ਅਧਿਕਾਰੀਆਂ ਦੇ ਅਨੁਸਾਰ ਕਸਬੇ ਵਿਚ ਲਗਭਗ 200 ਘਰਾਂ ਨੂੰ ਅਧੂਰਾ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।
Loading…
Loading the web debug toolbar…
Attempt #