ਆਕਸੀਜਨ ਦੀ ਘਾਟ ਕਾਰਨ ਅੰਮ੍ਰਿਤਸਰ ਵਿਚ 6 ਮਰੀਜ਼ਾਂ ਦੀ ਮੌਤ

24

April

2021

ਛੇਹਰਟਾ, 24 ਅਪ੍ਰੈਲ (ਵਡਾਲੀ) ਨੀਲਕੰਠ ਹਸਪਤਾਲ ਅੰਮ੍ਰਿਤਸਰ ਵਿਚ ਆਕਸੀਜਨ ਦੀ ਘਾਟ ਹੋਣ ਕਾਰਨ ਦੇਰ ਰਾਤੀਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਮਰੀਜ਼ਾ 'ਚ 5 ਮਰੀਜ਼ ਕੋਰੋਨਾ ਪੀੜਤ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਨੂੰ ਆਕਸੀਜਨ ਨਹੀਂ ਮਿਲ ਰਹੀ।