Arash Info Corporation

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਆਰ.ਟੀ.- ਪੀ.ਸੀ.ਆਰ. ਟੀਕਾਕਰਨ ਵੈਨਾਂ ਦੀ ਸ਼ੁਰੂਆਤ ਕੀਤੀ

05

April

2021

ਲੁਧਿਆਣਾ, 5 ਅਪ੍ਰੈਲ - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਆਰ.ਟੀ. - ਪੀ.ਸੀ.ਆਰ. ਟੀਕਾਕਰਨ ਵੈਨਾਂ ਦੀ ਸ਼ੁਰੂਆਤ ਕੀਤੀ ਹੈ । ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਵਲੋਂ ਦੱਸਿਆ ਗਿਆ ਹੈ ਕਿ , "200 ਟੀਕਾਕਰਨ ਦੀਆਂ ਵੈਨਾਂ ਜਲਦੀ ਹੀ ਸਥਾਪਤ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਸਾਡੇ ਕੋਲ ਮੋਬਾਈਲ ਟੀਮਾਂ ਹਨ, ਜਿਨ੍ਹਾਂ ਲੋਕਾਂ ਨੂੰ ਮਾਸਕ ਤੋਂ ਬਿਨਾਂ ਵੇਖਿਆ ਜਾਂਦਾ ਹੈ ,ਉਨ੍ਹਾਂ ਦਾ ਟੈੱਸਟ ਕਰਵਾਇਆ ਜਾਂਦਾ ਹੈ ।