ਵਿਦਿਆਰਥੀ-ਵਰਗ ਦੀਆ ਅਣਗਹਿਲੀਆਂ ਖੁਦ ਦੇ ਭਵਿੱਖ ਨਾਲ ਖਿਲਵਾੜ

04

January

2021

ਸਕੂਲਾ ਕਾਲਜਾ ਵਿੱਚ ਹੋ ਰਹੀ ਸਕੂਲੀ ਅਤੇ ਔਨ ਲਾਇਨ ਪੜਾਈ ਅਧਿਆਪਕਾ ਦੇ ਮਿਹਨਤ ਸਦਕਾ ਵਿਦਿਆਰਥੀ ਅਤੇ ਮਾਪਿਆ ਦਾ ਵੀ ਸਹਿਯੋਗ ਅਤੇ ਜਿੰਮੇਵਾਰੀ ਬਣਦੀ ਹੈ । ਸਤਿਕਾਰ ਯੋਗ ਮਾਤਾ-ਪਿਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਆਪਣੇ ਬੱਚਿਆ ਨੂੰ ਪੜਾਈ ਵ¾ਲ ਧਿਆਨ ਦੇਣ ਵਿੱਚ ਅਧਿਆਪਕਾ ਦੀ ਮਦਦ ਕਰਨ ਵਿਦਿਆਰਥੀਆ ਨੂੰ ਚਾਹੀਦਾ ਹੈ ਕਿ ਜਿਥੇ ਤੁਹਾਡੇ ਮਾਤਾ-ਪਿਤਾ ਜੀ ਕਰੋਨਾ ਵਾਇਰਸ ਬਿਮਾਰੀ ਦੇ ਪ੍ਰਕੋਪ ਦੇ ਚਲਦੇ ਅਤੇ ਕਿਸਾਨੀ ਸੰਘਰਸ਼ ਦੇ ਚਲਦੇ ਕੰਮ ਧੰਦਿਆ ਦੇ ਘੱਟਣ ਦੇ ਬਾਵਜੂਦ ਵੀ ਤੁਹਾਡੀਆਂ ਮਿਹਨਤ ਕਰ ਕੇ ਸਕੂਲੀ ਫੀਸਾ ਦੇ ਕੇ ਕਿ ਤੁਹਾਨੂੰ ਪੜ ਲਿੱਖ ਕੇ ਵਧੀਆ ਭਵਿੱਖ ਸਿਰਜਣ ਕੇ ਤੁਹਾਨੂੰ ਅਗੇ ਵਧਣ ਦੇ ਸਪਣੇ ਪੂਰਾ ਕਰਨੇ ਚਾਹੰਦੇ ਹਨ ।ਤਾ ਫਿਰ ਵਿਦਿਆਰਥੀ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਪੜਾਈ ਸੰਬੰਧੀ ਅਣਗਹਿਲੀਆ ਨਾ ਵਰਤਣ ਅਧਿਆਪਕਾ ਦਵਾਰਾ ਕਰਵਾਈ ਜਾ ਰਹੀ ਸਕੂਲਾ ਵਿੱਚ ਮਿਹਨਤ ਅਤੇ ਔਨ ਲਾਇਨ ਪੜਾਈ ਵਲ ਪੂਰੀ ਲਗਨ ਅਤੇ ਮਿਹਨਤ ਨਾਲ ਧਿਆਨ ਦੇ ਕੇ ਮਾਪਿਆ ਵਲੋ ਦਿੱਤਿਆ ਜਾਂਦੀਆ ਫੀਸਾ ਦਾ ਵਿਦਿਆਰਥੀ ਵਧੀਆ ਪੜ੍ਹ ਕੇ ਚੰਗੇ ਨਤੀਜੇ ਸਾਹਮਣੇ ਲਿਆ ਕੇ ਮਾਪਿਆ ਦੀ ਮਿਹਨਤ ਦਾ ਮੁੱਲ ਅਦਾ ਕਰਨ ਨਾਲ ਕਿ ਖੁਦ ਨਾਲ ਖਿਲਵਾੜ ਕਰਨ । ਅੱਜ ਦੇ ਬੱਚੇ ਹੀ ਕੱਲ ਦੇ ਨੇਤਾ ਹੁੰਦੇ ਹਨ । (ਬਬੀਤਾ ਘਈ ਮਿੰਨੀ ਛਪਾਰ, ਜਿਲਾ ਲੁਧਿਆਣਾ ਫੋਨ : 6239083668)