Arash Info Corporation

ਮੋਦੀ ਦੇ ਲੱਛੇਦਾਰ ਭਾਸ਼ਣਾਂ 'ਚ ਬਿਹਾਰ ਦੇ ਲੋਕ ਫਸ - ਬਾਵਾ

12

November

2020

* ਹਰ ਵਰਕਰ ਨੇ ਦਿਲ ਦੀ ਗੱਲ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ - ਓਬਰਾਏ ਲੁਧਿਆਣਾ 12 ਨਵੰਬਰ (ਜੱਗੀ) ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਸ਼ੂਗਰਫੈੱਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਅਮਰਜੀਤ ਸਿੰਘ ਓਬਰਾਏ ਨੇ ਕਿਹਾ ਕਿ ਬਿਹਾਰ ਦੇ ਲੋਕ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਛੇਦਾਰ ਭਾਸ਼ਣਾਂ ਚ ਫਸ ਗਏ ਹਨ ਬਾਵਾ ਆਲੀਵਾਲ ਉਬਰਾਏ ਨੇ ਕਿਹਾ ਕਿ ਮੋਦੀ ਤੇ ਲੱਛੇਦਾਰ ਭਾਸ਼ਣਾਂ ਵਿਚ ਬਿਹਾਰ ਦੀ ਜਨਤਾ ਦਾ ਫਸ ਜਾਣਾ ਬਿਹਾਰ ਦੀ ਬਦਕਿਸਮਤੀ ਹੈ ਉਨ੍ਹਾਂ ਕਿਹਾ ਕਿ ਝੂਠ ਦੇ ਖਿਡਾਰੀ ਸ੍ਰੀ ਮੋਦੀ ਇਕ ਵਾਰ ਫਿਰ ਤੋਂ ਆਪਣੇ ਰਾਜਸੀ ਖੇਡ ਵਿੱਚ ਜੇਤੂ ਰਹੇ ਜੋ ਕਿ ਕਈ ਸਵਾਲ ਖੜ•ੇ ਕਰਦਾ ਹੈ ਬਾਵਾ ਅਤੇ ਓਬਰਾਏ ਨੇ ਕਿਹਾ ਕਿ ਸ੍ਰੀ ਹਰੀਸ਼ ਰਾਵਤ ਇੰਚਾਰਜ ਪੰਜਾਬ ਕਾਂਗਰਸ ਦਾ ਲੁਧਿਆਣਾ 'ਚ ਕਾਂਗਰਸੀ ਵਰਕਰਾਂ ਵੱਲੋਂ ਸਵਾਗਤ ਤੇ ਉਨ੍ਹਾਂ ਵੱਲੋਂ ਆਪਣੇ ਸੁਭਾਅ ਦੇ ਮੁਤਾਬਕ ਸ਼ਾਂਤ ਚਿੱਤ ਰਹਿੰਦਿਆਂ ਹਰ ਵਰਕਰ ਦਾ ਸਨਮਾਨ ਕਬੂਲ ਨਾਲ ਵਰਕਰਾਂ ਨੂੰ ਵੱਡੀ ਰਾਹਤ ਅਤੇ ਖੁਸ਼ੀ ਮਹਿਸੂਸ ਹੋਈ ਫੋਟੋ ਬਾਵਾ ਹੋਲੀ ਵਾਲਾ ਤੇ ਓਬਰਾਏ ਪੰਜਾਬ ਪੰਚਾਲ ਹਰੀਸ਼ ਰਾਵਤ ਦਾ ਅਤੇ ਓਬਰਾਏ ਪੰਜਾਬ ਚਾਰ ਹਰੀਸ਼ ਰਾਵਤ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕਰਦੇ।