ਰੋਡਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਝਟਕਾ, ਐੱਸ. ਸੀ. ਮੁੜ ਕਰੇਗੀ ਫੈਸਲੇ 'ਤੇ ਵਿਚਾਰ
PostedOn: 12-09-2018ਰੋਡਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਝਟਕਾ, ਐੱਸ. ਸੀ. ਮੁੜ ਕਰੇਗੀ ਫੈਸਲੇ 'ਤੇ ਵਿਚਾਰ
ਕੋਲਕਾਤਾ : ਆਖ਼ਰਕਾਰ 9 ਦਿਨਾਂ ਦੇ ਸੰਘਰਸ਼ ਤੋਂ ਬਾਅਦ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਅਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖ਼ਾਰਜ ਕਰਨ ਲਈ ਸਹਿਮਤ ਹੋ ਗਈ ਹੈ। ਬਲਵਿੰਦਰ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਿਸਤੌਲ ਰੱਖਣ ਦਾ ਦੋਸ਼ ਸੀ। ਦੱਸਣਯੋਗ ਹੈ ਕਿ ਬਲਵਿੰਦਰ ਦੀ ਪਤਨੀ ਕਰਮਜੀਤ ਕੌਰ ਨੇ ਆਪਣੇ ਬੇਟੇ ਹਰਸ਼ਵੀਰ ਸਿੰਘ ਨਾਲ ਮਿਲ ਕੇ ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਸ਼ਨਿਚਰਵਾਰ ਨੂੰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਸੀ। ਉਹ ਮਮਤਾ ਬੈਨਰਜੀ ਤੋਂ ਪਤੀ ਨੂੰ ਰਿਹਾਅ ਕਰਨ ਦ...
Read Moreਫਰੀਦਕੋਟ, ਰਾਜਸਥਾਨ ਨਿਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਸ਼ਨਿੱਚਰਵਾਰ ਸਵੇਰੇ ਫਰੀਦਕੋਟ ਦੇ ਪਿੰਡ ਕਲੇਰ 'ਚ ਖ਼ੁਦ ਨੂੰ ਅੱਗ ਹਵਾਲੇ ਕਰ ਦਿੱਤਾ। ਚਾਰੇ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਚੁੱਕੇ ਸੀ ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਨਿਵਾਸੀ ਜੋ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਸੀਮਾ (36), ਧੀ ਮੋਨਿਕਾ (15) ਅਤੇ ਪੁੱਤਰ ਹਤੀਸ਼ ਕੁਮਾਰ (10) ਨਾਲ ਪਿੰਡ ਕਲੇਰ ਵਿਖੇ ਰਹਿ ਰਿਹਾ ਸੀ। ...
Read Moreਕੰਗਨਾ 'ਤੇ ਹੋਵੇਗਾ ਇਕ ਹੋਰ ਕੇਸ: ਕੰਗਨਾ ਰਨੋਟ' ਤੇ ਬਾਲੀਵੁੱਡ 'ਚ ਹਿੰਦੂ-ਮੁਸਲਿਮ ਦਾ ਨਾਂ ਤੇ ਫੁੱਟ ਪਾਉਣ ਦਾ ਦੋਸ਼ ਬਾਂਦਰਾ ਦੀ ਅਦਾਲਤ ਨੇ ਐਫਆਈਆਰ ਦਾਇਰ ਕਰਨ ਦਾ ਹੁਕਮ ਦਿੱਤਾ
Read Moreਲੁਧਿਆਣਾ , 17 ਅਕਤੂਬਰ (ਜੱਗੀ)- ਲੁਧਿਆਣਾ ਦੇ ਆਰਤੀ ਚੌਕ ਨਜ਼ਦੀਕ ਲੁਧਿਆਣਾ ਭਾਜਪਾ ਵਲੋਂ ਕਰਵਾਏ ਜਾ ਰਹੇ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਪਹੁੰਚੇ ਯੂਥ ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋਣ ਦੀ ਖ਼ਬਰ ਹੈ। ਯੂਥ ਕਾਂਗਰਸ ਦੇ ਵਰਕਰਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਨ ਪਹੁੰਚੇ ਹਨ।...
Read Moreਸੁਨਾਮ ਊਧਮ ਸਿੰਘ ਵਾਲਾ, 17 ਅਕਤੂਬਰ ( ਜਗਸੀਰ ਲੋਂਗੋਵਾਲ )- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢਿਆ ਗਿਆ ਕਿਸਾਨ ਸੰਘਰਸ਼ ਸਤਾਰ੍ਹਵੇਂ ਦਿਨ ਵੀ ਮਘਿਆ।ਜਥੇਬੰਦੀ ਵਲੋਂ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਨੂੰ ਘੇਰਨ ਦੀ ਮੁਹਿੰਮ ਤਹਿਤ ਅੱਜ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਵਲੋਂ ਸੁਨਾਮ ਸ਼ਹਿਰ 'ਚ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਦੇ ਘਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਤੋਂ ਇਲਾਵਾ ਰਿਲ...
Read Moreਇਸ ਸੰਸਾਰ ਵਿੱਚ ਹਰ ਇੱਕ ਨੂੰ ਅਜ਼ਾਦ ਪਰਿੰਦੇ ਵਾਂਗ ਜੀਵਨ ਜਿਉਣ ਦਾ ਕੁਦਰਤੀ ਹੱਕ ਹੈ। ਪਰ ਜਿੱਥੇ ਅਗਿਆਨਤਾ ਹੈ, ਉਸ ਪਿੱਛੇ ਅਾਰਥਿਕ ਮੰਦਹਾਲੀ ਹੈ ਤੇ ਜਿੱਥੇ ਆਰਥਿਕ ਮੰਦਹਾਲੀ ਹੈ ਉੱਥੇ ਅਜ਼ਾਦੀ ਨਹੀਂ ਹੋ ਸਕਦੀ। ਦੁਨੀਆਂ ਦੀ ਅਗਿਆਨਤਾ ਦਾ ਸਬੱਬ ਗਰੀਬੀ ਹੈ। ਅਗਿਆਨਤਾ ਅਜਿਹਾ ਹਨੇਰਾ ਹੈ, ਜਿਸ ਵਿੱਚ ਕਿਸੇ ਵੀ ਪ੍ਕਾਰ ਦਾ ਵਿਕਾਸ ਹੋ ਹੀ ਨਹੀਂ ਸਕਦਾ। ਸੁਹਜਮਈ ਦਿਰਸ਼ਟੀ ਜੋ ਕਿ ਸਭ ਕਲਾਵਾਂ ਦੀ ਜਨਮਦਾਤੀ ਹੈ ਉਹ ਕਦੇ ਅਗਿਆਨਤਾ ਵਿੱਚ ਪਨਪ ਨਹੀਂ ਸਕਦੀ। ਅਗਿਆਨਤਾ ਵਿੱਚ ਹਿਰਦੇ ਕਦੇ ਖੁਸ਼ ਨਹੀਂ ਹੁੰਦੇ ਤੇ ਚਿਹਰੇ ਕਦੇ ਖਿੜਦੇ ਨਹੀਂ ਹੁੰਦੇ। ਅੱਖਾਂ ਵਿੱਚ ਤਾਂਘ ਅਤ...
Read Moreਅੱਜ ਦਾ ਸਮਾਂ ਤੇਜੀ ਨਾਲ ਬਦਲਾਵ ਦਾ ਸਮਾਂ ਹੈ।ਸਭ ਕੁਝ ਬਹੁਤ ਜਲਦੀ ਜਲਦੀ ਬਦਲ ਰਿਹਾ ਹੈ। ਅਜਿਹੇ ਵਿੱਚ ਲੋਕਾਂ ਦੀ ਮਾਨਸਿਕਤਾ ਤੇ ਵੀ ਬਹੁਤ ਗਹਿਰਾ ਅਸਰ ਪਿਆ ਹੈ।ਬੇਸ਼ਕ ਮਾਨਸਿਕ ਰੋਗ ਪਹਿਲੇ ਜਮਾਨੇ ਵਿੱਚ ਵੀ ਹੁੰਦੇ ਸਨ ,ਪਰ ਉਹ ਬਹੁਤ ਘੱਟ ਕੇਸ ਹੁੰਦੇ ਸਨ।ਪਰ ਅੱਜਕਲ੍ਹ ਤਾਂ ਹਰ ਤੀਜਾ ਇਨਸਾਨ ਮਾਨਸਿਕ ਬਿਮਾਰੀਆਂ ਨਾਲ ਦੋ ਚਾਰ ਹੋ ਰਿਹਾ ਹੈ।ਇੰਨੀ ਗਿਣਤੀ ਵਧਣ ਦੇ ਬਾਵਜੂਦ ਵੀ ਕੀ ਅਸੀਂ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਹਾਂ? ਸ਼ਾਇਦ ਨਹੀਂ।ਜਦ ਕਿ ਵਿਗਿਆਨ ਦੇ ਪਸਾਰ ਨਾਲ ਇਸ ਬਾਰੇ ਜਾਗਰੂਕਤਾ ਵਧਣੀ ਚਾਹੀਦੀ ਸੀ।ਪਰ ਇਸ ਦੇ ਅੱਗੇ ਅੜਿਕੇ ਬਹੁਤ ਹਨ।ਸਾਡੇ ਲੋਕਾਂ ਦੀ ...
Read Moreਆਜ਼ਾਦੀ ਦੇ 74 ਸਾਲਾਂ ਬਾਅਦ ਵੀ ਸਾਡੀ ਸਰਕਾਰ ਪੇਂਡੂ ਇਲਾਕੇ ਵਿਚ100 ਪ੍ਰਤੀਸ਼ਤ ਲਾਇਬ੍ਰੇਰੀਆਂ ਸਥਾਪਤ ਕਰਨ ਵਿਚ ਅਸਫਲ ਰਹੀ ਹੈ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸਾਡੇ ਦੇਸ਼ ਦੀ ਸਾਖਰਤਾ ਦਰਾਂ 74 ਪ੍ਰਤੀਸ਼ਤ ਹੋ ਗਈ ਹੈ ਹੁਣ ਇਹ ਦਰਾਂ ਲਗਭਗ 85 ਪ੍ਰਤੀਸ਼ਤ ਹੈ. ਦਿਹਾਤੀ ਵਿਦਿਆਰਥੀ ਨੂੰ ਪ੍ਰਤੀਯੋਗਤਾ ਪੀ੍ਖੀਆਵਾ ਲਈ ਨਵੇਂ ਸਾਹਿਤ ਲੋੜਾਂ ਹੈ ਇਸ ਤਰ੍ਹਾਂ ਸੀਨੀਅਰ ਨਾਗਰਿਕਾਂ ਨੂੰ ਆਪਣੇ ਗਿਆਨ ਨੂੰ ਵਧਾਉਣ ਲਈ ਲਾਇਬ੍ਰੇਰੀਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤਰ੍ਹਾਂ ਔਰਤ ਆਪਣੇ ਖਾਲੀ ਸਮੇਂ ਦੀ ਵਰਤੋਂ ਕਰ ਸਕਦੀ ਹਨ. ਲਾਇਬ੍ਰੇਰੀਆਂ ਦੀ ਸ...
Read Moreਜ਼ਿੰਦਗੀ ਇੱਕ ਇੱਕ ਵਾਰ ਮਿਲਦੀ ਹੈ ਇਹ ਵਾਰ ਵਾਰ ਨਹੀਂ। ਕੁਝ ਧਾਰਮਿਕ ਵਿਸ਼ਵਾਸਾਂ ਮੁਤਾਬਕ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਇਨਸਾਨ ਦੀ ਜੂਨ ਨਸੀਬ ਹੁੰਦੀ ਹੈ। ਜ਼ਿੰਦਗੀ ਕਿਨੀਂ ਕੀਮਤੀ ਹੈ ਇਨ੍ਹਾਂ ਗੱਲਾਂ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਨਮ ਤੋਂ ਲੈ ਕੇ ਹਰ ਇਨਸਾਨ ਬਚਪਨ, ਜਵਾਨੀ ਅਤੇ ਬੁਢਾਪੇ ਦੇ ਵੱਖ-ਵੱਖ ਰੰਗ ਮਾਣਦਾ ਹੈ। ਜ਼ਿੰਦਗੀ ਸੁੱਖ ਅਤੇ ਦੁੱਖ ਦਾ ਸੁਮੇਲ ਹੈ। ਜੀਵਨ ਦੇ ਕਿਸੇ ਵੀ ਪੜਾਅ ਤੇ ਇਨਸਾਨ ਦੀ ਮੌਤ ਅਨੇਕਾਂ ਕਾਰਨਾਂ ਜਿਵੇਂ ਕਿਸੇ ਬਿਮਾਰੀ , ਹਾਦਸੇ ਆਦਿ ਕਾਰਨ ਹੋ ਸਕਦੀ ਹੈ। ਪਰ ਖੁਦਕੁਸ਼ੀ ਕਰ ਕੇ ਆਪਣੀ ...
Read Moreਜੋ ਪਿਛਲੇ ਦਿਨੀ ਰਾਜ ਸਰਕਾਰਾਂ ਦੀ ਮਿਲੀ ਭੁਗਤ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪਿੱਠ ਉੱਤੇ ਛੁਰਾ ਮਾਰਿਆ ਹੈ, ਇਸ ਦਾ ਦਰਦ ਬਹੁਤ ਅਸਹਿ ਸੀ । ਇੱਕ ਕਿਸਾਨ ਪਰਿਵਾਰ ਤੋਂ ਸੰਬੰਧ ਰੱਖਦੀ ਹੋਣ ਕਰਕੇ ਇਸ ਦਰਦ ਨੂੰ ਬਹੁਤ ਹੀ ਨੇੜਿਉਂ ਤੱਕਿਆ ਵੀ ਹੈ ਅਤੇ ਮਹਿਸੂਸ ਵੀ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਆਖਰੀ ਗੱਲਬਾਤ ਵਿੱਚ ਏਦਾਂ ਵੀ ਕਿਹਾ ਸੀ ਕਿ " ਅਜ਼ਾਦੀ ਮੈਨੂੰ ਜਾਨ ਤੋਂ ਪਿਆਰੀ ਹੈ, ਸਿੰਘਾਂ ਦਾ ਝੰਡਾ ਸਦਾ ਉੱਚਾ ਰਹਿਣਾ ਚਾਹੀਦਾ ਹੈ ਇਹ ਮੇਰੀ ਅੰਤਿਮ ਇੱਛਾ ਹੈ। ਓਪਰੇ ਪੰਜਾਬ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ । ਗੈਰਾਂ ਦੇ ਸ...
Read Moreਨਵੀ ਜਗਾ ਲਏ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫੀ ਉਜਾੜ ਬੀਆਬਾਨ ਸੀ ਕਿਸੇ ਨੇ ਦੱਸ ਰਖਿਆ ਸੀ ਕੇ ਅਵਾਰਾ ਕੁੱਤੇ ਤੇ ਕਾਫੀ ਨੇ ਪਰ ਉਹ “ਕਾਲੇ ਰੰਗ ਵਾਲਾ” ਬੜਾ ਹੀ ਖਤਰਨਾਕ ਏ ਮੈਨੂੰ ਅਕਸਰ ਹੀ ਓਵਰ-ਟਾਈਮ ਕਰਕੇ ਹਨੇਰਾ ਪੈ ਜਾਇਆ ਕਰਦਾ! ਇੱਕ ਵਾਰ ਰਾਤੀ ਗਿਆਰਾਂ ਵੱਜ ਗਏ….ਉਹ ਝਾੜੀਆਂ ਤੋਂ ਬਾਹਰ ਨਿੱਕਲ ਸੜਕ ਦੀ ਐਨ ਵਿਚਕਾਰ ਬੈਠਾ ਹੋਇਆ ਸੀ.. ਧੁੰਨੀ ਦੁਆਲੇ ਲੱਗਦੇ ਚੌਦਾਂ ਟੀਕਿਆਂ ਬਾਰੇ ਸੋਚ ਮੈਂ ਸਾਈਕਲ ਤੋਂ ਹੇਠਾਂ ਉੱਤਰ ਗਿਆ…ਪਰ ਉਹ ਬਿਨਾ ਟਸ ਤੋਂ ਮੱਸ ਹੋਇਆ ਮੇਰੇ ਵੱਲ ਘੂਰੀ ਜਾ ਰਿਹਾ ਸੀ.! ਅਚਾਨਕ ਮੇਰਾ ਧਿਆਨ ਹੈਂਡਲ ਨਾਲ ਟੰਗੇ ਟਿਫਨ ਵ...
Read Moreਸਾਡੇ ਦਾਦੇ ਪੜਦਾਦੇ ਬੜੀ ਦੂਰ ਤੱਕ ਵਰਤਦੇ ਹੁੰਦੇ ਸੀ ਪਰ ਹੁਣ ਅਸੀਂ ਆਪਣੇ ਨੇੜੇ ਦੇ ਭੈਣ ਭਰਾਵਾਂ ਦੇ ਵੀ ਅਣਸਰਦੇ ਨੂੰ ਜਾਨੇ ਆਂ। ਸੋਚਦੀ ਆਂ ਕੀ ਗੱਲ ਆ, ਹੁਣ ਤਾਂ ਸਾਡੇ ਕੋਲ ਆਉਣ ਜਾਣ ਦੇ ਸਾਧਨ ਵੀ ਵਧੀਆ ਨੇ, ਅੱਗੇ ਵਾਂਗ ਤੁਰਕੇ ਨੀ ਜਾਣਾ ਪੈਂਦਾ। ਫੇਰ ਕਿਉਂ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਨੀ। ਕਿਤੇ ਇਹ ਤਾਂ ਨੀ ਕਿ ਅੱਜ ਕੱਲ ਅਸੀਂ ਬਹਾਨੇਬਾਜੀ ਤੇ ਆਲਸ ਚ ਈ ਮਗਰੂਰ ਜਿਹੇ ਹੋਕੇ ਬੈਠੇ ਰਹਿਨੇ ਆਂ, ਸੋਚਦੇ ਆਂ ਮੈਂ ਕੀ ਲੈਣਾਂ ਕਿਸੇ ਤੋਂ। ਬਹੁਤ ਵਾਰ ਬੱਸ ਇਸੇ ਲੈਣ ਦੇਣ ਦੇ ਚੱਕਰ ਚ ਰਿਸ਼ਤੇ ਫੋਨਾਂ ਤੇ ਈ ਹਾਏ ਹੈਲੋ ਤੱਕ ਸਿਮਟ ਕੇ ਦਮ ਤੋੜ ਜਾਂਦੇ ਆ। ਅ...
Read Moreਆਮ ਧਾਰਣਾ ਹੈ ਕਿ ਖ਼ੂਨ ਦੇ ਰਿਸ਼ਤਿਆਂ ਨਾਲੋਂ ਗਵਾਂਢ ਦਾ ਰਿਸ਼ਤਾ ਜ਼ਿਆਦਾ ਨਜ਼ਦੀਕ ਅਤੇ ਭਰੋਸੇਮੰਦ ਹੁੰਦਾ ਹੈ ਕਿਉਂਕਿ ਦੁੱਖ-ਸੁੱਖ ਵੇਲ਼ੇ ਜਦੋਂ ਕਿਸੇ ਦੀ ਲੋੜ ਹੁੰਦੀ ਹੈ ਤਾਂ ਰਿਸ਼ਤੇਦਾਰਾਂ ਨਾਲੋਂ ਵੀ ਪਹਿਲਾਂ ਹਾਜਰ ਹੋ ਜਾਂਦੇ ਹਨ ਗੁਆਂਢੀ।ਉਹ ਗੁਆਂਢੀ ਹੀ ਹਨ, ਜਿਨ੍ਹਾਂ ਨਾਲ ਸਾਡੀ ਰਾਤ-ਦਿਨ ਦੀ ਸਾਂਝ ਹੁੰਦੀ ਹੈ। ਇਕ ਵਧੀਆ ਆਸਰਾ ਅਤੇ ਮਜ਼ਬੂਤ ਥੰਮ੍ਹ ਦਾ ਰੂਪ ਹੁੰਦਾ ਹੈ, ਇੱਕ ਚੰਗਾ ਗੁਆਂਢ । ਰੱਬ ਨਾ ਕਰੇ ਕਿਸੇ ਨੂੰ ਮਾੜਾ ਗੁਆਂਡ ਟੱਕਰ ਜਾਵੇ ਤਾਂ ਚੌਵੀ ਘੰਟੇ ਦਾ ਕਲੇਸ਼ ਅਤੇ ਦਿਮਾਗੀ ਪ੍ਰੇਸ਼ਾਨੀ ਸਿਰ ਤੇ ਮੱਛਰਾਂ ਵਾਂਗ ਮੰਡਰਾਉਂਦੀ ਰਹਿੰਦੀ ਹੈ। ਇੱਕ ਕਹਾਵ...
Read Moreਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹ ਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਕਿਵੇਂ ਇਹ ਧਾਰਨਾ ਉਮਰ ਦੇ ਨਾਲ ਪੱਕੀ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੀ ਹੈ ਅਤੇ ਅਤੇ ਕੀ ਕਾਰਨ ਬਣਦਾ ਹੈ ਕਿ ਛੋਟੀ ਉਮਰੇ ਬੱਚੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਨਸ਼ੇ ਰੂਪੀ ਇੱਕ ਆਲੀਸ਼ਾਨ ਸਵੀਮਿੰਗ ਪੂਲ ਵਿੱਚ ਤਾਰੀਆਂ ਲਾਉਣ ਲੱਗ ਜਾਂਦੇ ਹਨ ਇਹ ਨਸ਼ਾ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਨੂੰ ਸਰਦੀਆਂ ਵਿਚ ਕੋਸੀ ਨਿੱਘੀ ਗਲਵੱਕੜੀ ਅਤੇ ਗਰਮੀਆਂ ਵਿੱਚ ਠੰਡੀਰ ਦਾ ਅਨੁਭਵ ਕਰਾਉਂਦਾ ਹੈ ...
Read Moreਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲਿਆ ਹੈ। ਇੱਕ ਨਵੀਂ ਕਿਸਮ ਦਾ ਵਾਇਰਸ ਹੋਣ ਕਰਕੇ ਇਸ ਪ੍ਰਤੀ ਆਮ ਲੋਕਾਂ, ਸਰਕਾਰਾਂ ਅਤੇ ਡਾਕਟਰੀ ਖੋਜਾਰਥੀਆਂ ਦੀਆਂ ਧਾਰਨਾਵਾਂ ਸਮੇਂ ਸਮੇਂ ਤੇ ਬਦਲਦੀਆਂ ਆ ਰਹੀਆਂ ਹਨ। ਸਰਕਾਰਾਂ ਨੂੰ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੲੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਪਈਆਂ ਅਤੇ ਸਮੇਂ ਸਮੇਂ ਤੇ ਉਸ ਵਿੱਚ ਬਦਲਾਅ ਕਰਨਾ ਪਿਆ। ਡਾਕਟਰੀ ਖੋਜਾਰਥੀਆਂ ਨੇ ਕੇਸਾਂ ਨਾਲ ਹੋਏ ਤਜਰਬਿਆਂ ਦੇ ਆਧਾਰ ਤੇ ਸਮੇਂ ਸਮੇਂ ਤੇ ਗਾਈਡਲਾਈਨਜ਼ ਵਿੱਚ ਤਬਦੀਲੀਆਂ ਲਿਆਂਦੀਆਂ। ਆਮ ਲੋਕ ਜਿਥੇ ਸ਼ੁਰੂਆਤ ਵਿੱਚ ਇਕਾ ਦੁੱਕ...
Read More"ਓਏ ਸੁਨੀਲ ਕਿ ਲਾਇਆ ਟਿਫਿਨ ਵਿੱਚ, "ਕੁਝ ਨਹੀਂ , ਮਾਂ ਦੀ ਬਣੀ ਰੋਟੀ ਦਾ ਰੋਲ" ਇਹ ਮੇਰਾ ਟਿਫਿਨ ਲੈ ਲਾ, ਕਮਲਾ ਆਂਟੀ ਨੇ ਇਸ ਵਿਚ ਬਰਗਰ ਪਾਇਆ ਹੈ" "ਓ ਵਾਹ, ਇਹ ਬਹੁਤ ਸਵਾਦ ਹੈ, ਪਰ ਤੁਸੀਂ ਇਹ ਕਿਉਂ ਨਹੀਂ ਖਾਂਦੇ? ਹਰ ਦਿਨ ਤੁਸੀਂ ਮੈਨੂੰ ਆਪਣਾ ਸਵਾਦੀ ਭੋਜਨ ਦਿੰਦੇ ਹੋ ਅਤੇ ਮੇਰੀਆਂ ਸੁੱਕੀ ਰੋਟੀਆਂ ਖਾਂਦੇ ਹੋ, ਕੀ ਇਹ ਵਧੀਆ ਹੈ?" "ਹਾਂ, ਕਿਉਂਕਿ ਇਹ ਉਹੀ ਹੈ ਜੋ ਤੁਹਾਡੀ ਮਾਂ ਆਪਣੇ ਹੱਥਾਂ ਨਾਲ ਬਣਾਉਂਦੀ ਹੈ ਤੇਰੀ ਮਾਂ ਨਹੀਂ ਹੈ? "ਮਾਂ ਹੈ,ਪਰ ਕਿੱਟੀ ਪਾਰਟੀਆਂ ਵਿਚ ਰੁੱਝੀ ਰਹਿੰਦੀ ਹੈ, ਡੈਡੀ ਕੰਮ ਤੋਂ ਮੁਕਤ ਨਹੀਂ ਹੁੰਦੇ। ਉਹ ਘਰ ਆਉਂਦੀ ...
Read Moreਅੱਜ ਦੇ ਅਧੁਨਿਕ ਵਰਗ ਅਤੇ ਵਿਗਿਆਨ ਦੀ ਸਭ ਤੋਂ ਵੱਡੀ ਦੇਣ ਇੰਟਰਨੈੱਟ ਹੈ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਦੀ ਵਰਤੋਂ ਨੇ ਅਜਿਹੀ ਤੇਜ਼ ਰਫ਼ਤਾਰ ਫੜੀ ਕਿ ਇੰਟਰਨੈੱਟ ਦੀ ਵਰਤੋਂ ਇਨਸਾਨੀ ਜੀਵਨ ਦੇ ਹਰੇਕ ਹਿੱਸੇ ਵਿੱਚ ਆ ਪਹੁੰਚੀ । ਸਮੇਂ ਨਾਲ ਬਦਲਾਅ ਆਉਣਾ ਕੁਦਰਤ ਦਾ ਨਿਯਮ ਹੈ। ਪਰ ਇਸ ਕਦਰ ਬਦਲਾਅ ਆਉਣਾ ਕਿ ਮਨੁੱਖ ਕੇਵਲ ਮਸ਼ੀਨਾਂ ਯੋਗਾ ਰਹਿ ਜਾਵੇ, ਇੱਕ ਚੰਗਾ ਬਦਲਾਅ ਪ੍ਤੀਤ ਨਹੀਂ ਹੁੰਦਾ। ਇੰਟਰਨੈੱਟ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਗਿਆਨ ਦਾ ਬਹੁਤ ਵੱਡਾ ਅਵਿਸ਼ਕਾਰ ਹੈ। ਜਿਸ ਨੇ ਬਹੁਤ ਸਾਰੇ ਕੰਮਾਂ ਦੇ ਬੋਝ ਨੂੰ ਹਲਕਾ ਹੀ ਨਹੀਂ ਕੀਤਾ ਬਲਕਿ ਬਹੁਤ ਸਾਰੀ...
Read Moreਇਸ ਮਹਾਂਮਾਰੀ ਕਰੋਨਾ ਨੇ ਇੱਕ ਵਾਰ ਤਾਂ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਾਰੀ ਦੁਨੀਆਂ ਵਿੱਚ ਕਾਰੋਬਾਰ ਪੱਖੋ ਬੁਰਾਹਾਲ ਹੋ ਗਿਆ ਹੈ।ਕਰੋੜਾਂ ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।ਲੋਕਾਂ ਨੂੰ ਮੰਦਹਾਲੀ ਸਤਾ ਰਹੀ ਹੈ।ਸਾਰੇ ਪਾਸੇ ਮੌਤ ਦਾ ਖੌਫ ਹੈ। ਪਰ ਇਸ ਸਭ ਦੇ ਬਾਵਜੂਦ ਕੁਝ ਅੱਛਾ ਵੀ ਵਾਪਰਿਆ ਹੈ।ਭਾਰਤੀਆਂ ਵਿਚ ਤੇ ਖਾਸ ਕਰਕੇ ਸਾਡੇ ਪੰਜਾਬੀਆਂ ਵਿੱਚ ਵਿਆਹ ਜਾ ਮਰਨਿਆਂ ਤੇ ਬਹੁਤ ਵੱਡੇ ਵੱਡੇ ਇਕੱਠ ਕਰਕੇ ਪੈਸਾ ਰੋੜ੍ਹਨ ਤੇ ਸ਼ੋਸ਼ੇਬਾਜ਼ੀ ਦੀ ਹੋੜ ਲੱਗੀ ਹੋਈ ਸੀ।ਰੋਜ਼ਾਨਾ ਸੜਕਾਂ ਦੇ ਕਿਨਾਰੇ ਬਣੇ ਪੈਲਸਾਂ ਵਿੱਚ ਕਾਰਾਂ ਦੀ ਗ...
Read Moreਜਲੰਧਰ, 8 ਸਤੰਬਰ - ਜਲੰਧਰ ਦੀ ਕਿਊਰੋ ਹਾਈ ਸਟਰੀਟ ਨੇੜੇ ਹਾਈ ਗ੍ਰੇਡ ਫ਼ਰਨੀਚਰ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ।
Read Moreਲੁਧਿਆਣਾ , 7 ਸਤੰਬਰ - ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਇੱਥੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 5 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਜਨਕਪੁਰੀ ਦੇ ਰਹਿਣ ਵਾਲੇ ਨੀਰਜ, ਰਜਿਤ ਅਤੇ ਦੁਕਾਨਦਾਰ ਇਸਲਾਮਗੰਜ ਨਿਵਾਸੀ ਹਰਸ਼ ਉਰਫ ਹੈਰੀ ਦੇ ਨਾਮ ਨਾਲ ਹੋਈ ਹੈ। ਪੁਲਿਸ ਨੇ 3 ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਪੁੱਛਗਿੱਛ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਏ.ਡੀ.ਸੀ.ਪੀ-1 ਦੀਪਕ ਪਾਰ...
Read More