ਪੰਜਾਬ ਵਿੱਚ ਅਗਲੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਂਹੀ ਹੋਣ - ਆਪ ਆਗੂ
Monday, November 9 2020 11:03 AM

ਮਿਲਾਨ, 9 ਨਵੰਬਰ (ਦਲਜੀਤ ਮੱਕੜ) 2022 ਦੀਆਂ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਹੀਂ ਹੋਣ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਟਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਬੌਬੀ ਅਟਵਾਲ, ਇਕਬਾਲ ਵੜੈਚ , ਰਘਵੀਰ ਰਾਰਾ ਨੇ ਕਰਦਿਆਂ ਕਿਹਾ ਕਿ ਜਿੱਥੇ ਅਮਰੀਕਾ ਵਰਗੇ ਦੇਸ਼ ਵਿਚ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਹਨ ਉੱਥੇ ਪੰਜਾਬ ਵਿੱਚ ਵੀ ਅਗਲੀਆਂ ਹੋ ਰਹੀਆਂ ਵੋਟਾਂ ਬੈਲਟ ਪੇਪਰ ਰਾਹੀਂ ਪੈਣੀਆਂ ਚਾਹੀਦੀਆਂ ਹਨ, ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨਾਂ ਰਾਹੀਂ ਧਾਂਦਲੀ ਹੋਣ ਦਾ ਆਰੋਪ ਹਮੇਸ਼ਾਂ ਹੀ ਲੱਗਦਾ ਰਿਹਾ ਹੈ...

Read More

ਆਰਤੀ ਚੌਂਕ ਪ੍ਰੇਮਜੀਤ ਮਾਰਕੀਟ ਦੇ ਦੁਕਾਨਦਾਰ ਤੇ ਰਾਹਗੀਰ ਗੰਦੇ ਪਾਣੀ ਤੇ ਚੌਂਕ 'ਚ ਸ਼ਰੇਆਮ ਸ਼ਰਾਬ ਪੀ ਕੇ ਗੁੰਡਾਗਰਦੀ ਕਰਨ ਵਾਲਿਆ ਤੋਂ ਪਰੇਸ਼ਾਨ
Monday, November 9 2020 11:00 AM

ਲੁਧਿਆਣਾ 9 ਨਵੰਬਰ (ਜੱਗੀ) ਸਥਾਨਿਕ ਏਰੀਆ ਆਰਤੀ ਚੌਂਕ ਪ੍ਰੇਮਜੀਤ ਮਾਰਕੀਟ ਦੇ ਦੁਕਾਨਦਾਰ ਤੇ ਰਾਹਗੀਰ ਗੰਦੇ ਪਾਣੀ ਤੇ ਚੌਂਕ 'ਚ ਸ਼ਰੇਆਮ ਸ਼ਰਾਬ ਪੀ ਕੇ ਰੋਜਾਨਾ ਗੁੰਡਾਗਰਦੀ ਕਰਨ ਵਾਲਿਆ ਤੋਂ ਪ੍ਰੇਸ਼ਾਨ ਹਨ। ਉਥੋ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ•ਾ ਪ੍ਰਸਾਸ਼ਨ ਦੇ ਵਲੋਂ ਟ੍ਰੈਫਿਕ 'ਚ ਪੈ ਰਹੇ ਵਿਘਨ ਨੂੰ ਦੂਰ ਕਰਨ ਦੇ ਲਈ ਹਾਈਵੇ ਪੁਲਾਂ ਦਾ ਨਿਰਮਾਣ ਕਰ ਰਹੀ ਹੈ ਦੂਸਰੇ ਪਾਸੇ ਜਿਥੇ ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਉਥੇ ਸੜਕਾ ਦੀ ਪੁਟਾਈ ਦੇ ਕਾਰਣ ਸੀਵਰੇਜ ਦੀਆਂ ਪਾਇਪਾਂ ਦਾ ਟੁੱਟ ਜਾਣ ਕਾਰਣ ਸੀਵਰੇਜ ਦਾ ਗੰਦਾ ਪਾਣੀ ਸੜਕਾ...

Read More

ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਊਂਸਿਲ ਦੀ ਵਿਸ਼ੇਸ਼ ਮੀਟਿੰਗ ਹੋਈ
Monday, November 9 2020 10:56 AM

ਲੁਧਿਆਣਾ 9 ਨਵੰਬਰ (ਜੱਗੀ) ਸਥਾਨਿਕ ਏਰੀਆ ਸ਼ਿੰਗਾਰ ਸਿਨੇਮਾ ਵਿਖੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕਾਊਂਸਿਲ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਦਫਤਰ ਨੈਸ਼ਨਲ ਚੇਅਰਮੈਨ ਕੁੰਵਰ ਉਕਾਰ ਸਿੰਘ ਨਰੂਲਾ ਦੀ ਅਗਵਾਈ ਹੇਠ ਕੀਤੀ ਗਈ ਜਿਸ 'ਚ ਪੰਜਾਬ ਭਰ ਤੋਂ ਆਏ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੇ ਮੈਂਬਰ ਤੇ ਉਚ ਅਧਿਕਾਰੀ ਵੀ ਪਹੁੰਚੇ। ਇਸ ਮੀਟਿੰਗ 'ਚ ਸਰਬਸੰਮਤੀ ਦੇ ਨਾਲ ਉਘੇ ਸਮਾਜ ਸੇਵਕ ਸੁਭਾਸ਼ ਕੁੰਦਰਾ ਕੈਟੀ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਨਾਲ ਹੀ ਪੰਜਾਬ ਮਹਿਲਾ ਪ੍ਰਧਾਨ ਮੈਡਮ ਆਰਤੀ ਸੋਨੀ ਨੂੰ ਵੀ ਸਰਬਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋ...

Read More

ਸੋਕ ਸਮਾਚਾਰ
Monday, November 9 2020 10:38 AM

ਲੁਧਿਆਣਾ, 11 ਨਵੰਬਰ (ਸ.ਨ.ਸ) ਡਾ. ਮਨਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੀ ਮਾਤਾ ਸੁਰਜੀਤ ਕੌਰ ਬੀਤੇ ਦਿਨ ਗੁਰੂ ਚਰਨਾ ਵਿਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 13 ਨਵੰਬਰ ਦਿਨ ਬੁੱਧਵਾਰ ਨੂੰ ਢੋਲੇਵਾਲ ਸਥਿਤ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਦੁਪਿਹਰ ਇਕ ਤੋਂ ਦੋ ਵਜੇ ਤੱਕ ਹੋਵੇਗੀ।...

Read More

ਪੰਜਾਬ ਸਰਕਾਰ ਵੱਲੋਂ ਖਤੀ ਸਬੰਧੀ ਨਵਂ ਕਾਨੂੰਨ ਬਨਾਉਣੇ
Monday, November 9 2020 10:37 AM

ਪੰਜਾਬ ਸਰਕਾਰ ਵੱਲੋਂ ਖੇਤੀ ਸਬੰਧੀ ਨਵੇਂ ਕਾਨੂੰਨ ਬਨਾਉਣੇ ਚਾਹੀਦੇ ਹਨ? ਭਾਰਤ ਸਰਕਾਰ ਵੱਲੋਂ ਖੇਤੀ ਸਬੰਧੀ ਬਿੱਲ ਪੰਜਾਬ ਵਾਸਤੇ ਲਿਆਈ ਹੈ ਉਹ ਕਾਨੂੰਨ ਪੰਜਾਬ ਦੀ ਖੇਤੀ ਲਈ ਮਾਰੂ ਸਾਬਤ ਹੋ ਰਹੇ ਹਨ ਪੰਜਾਬ ਸਰਕਾਰ ਨੇ ਉਨ੍ਹਾਂ ਕਾਨੂੰਨਾਂ ਨੂੰ ਪਸੰਦ ਨਹੀਂ ਕੀਤਾ ਤਾਂ ਵੀ ਇਸ ਦੇ ਬਾਵਜੂਦ ਸੋਧ ਬਿਲ ਕਰਕੇ ਰਾਜਪਾਲ ਜੀ ਨੂੰ ਭੇਜਿਆ ਗਿਆ ਹੈ ਇਹ ਠੀਕ ਹੈ ਕਿ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੇ ਠੀਕ ਮੰਨ ਕੇ ਰਾਜਪਾਲ ਜੀ ਨੂੰ ਮਿਲੇ ਐਪਰ ਹੁਣ ਆਪੋਜੀਸ਼ਨ ਨੇ ਇਸ ਸੋਧ ਬਿਲ ਪ੍ਰਤੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਹਾ ਕਿ ਸਾਨੂੰ ਬਿੱਲ 1-2 ਦਿਨ ਪਹਿਲਾਂ ਵਿਚਾ...

Read More

ਲਾਕਡਾਊਨ ਦੀ ਸੰਭਾਵਨਾ
Monday, November 9 2020 10:37 AM

ਜਦੋ ਦਾ ਵਿਸ਼ਵ ਸਿਹਤ ਅਦਾਰੇ (w.h.o) ਨੇ ਦੱਸਿਆ ਕੇ ਨਵੰਬਰ ਤੋਂ ਕੋਰੋਨਾ ਇਕ ਵਾਰ ਫੇਰ ਤੋ ਰਫ਼ਤਾਰ ਫੜੇਗਾ ਤਦੋ ਦਾ ਹੀ ਸਾਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਵੱਧ ਰਹੇ ਕੋਰੋਨਾ ਦੇ ਆਂਕੜੇ ਏਸ ਗੱਲ ਦੀ ਪੁਸ਼ਟੀ ਕਰਦੇ ਵੀ ਨਜ਼ਰ ਆ ਰਹੇ ਹਨ। ਦੁਨੀਆਂ ਵਿੱਚ ਕ?ੀ ਮੁਲਕਾ ਨੇ ਲੋਕਡਾਊਨ ਦੁਆਰਾ ਲਗਾਣੇ ਵੀ ਸ਼ੁਰੂ ਕਰ ਦਿਤੇ। ਕੀਤੇ ਸਥਿਤੀ ਪਹਿਲਾ ਨਾਲੋ ਵੀ ਜ਼ਿਆਦਾ ਭਿਆਨਕ ਨਾ ਹੋ ਜਾਵੇ।ਪਿਛਲੇ 11ਮਹੀਨਿਆ ਤੋ ਗਿਆਨ ਤੇ ਵਿਗਿਆਨ ਇਸ ਵਾਇਰਸ ਨੂੰ ਨੱਥ ਪਾਉਣ ਵਿੱਚ ਨਕਾਮ ਰਹੇ ਨੇ ਤ]ੇ ਨਾ ਹੀ ਇਸਦੀ ਕੋਈ ਦਵਾਈ ਖੋਜ਼ੀ ਜਾ ਰਹੀ ਹੈ।ਇਕ ਪ੍ਰਸ਼ਨ ਵਾਂਗ ਇਹ ਓ ਸਭ ਦੇ ਜਹਿਨ ਵਿ...

Read More

ਅਹਿਸਾਸ
Monday, November 9 2020 10:36 AM

ਅੱਜ ਅਸੀਂ ਮੁੰਡੇ ਸੁੱਖ ਲਈ ਲੜਕੀ ਦੇਖਣ ਜਾਣਾ ਸੀ, ਹਰ ਵਾਰ ਮਾਂ ਲੜਕੀ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੀ ਜਿਸ ਕਰਕੇ ਰਿਸ਼ਤਾ ਹੁੰਦਾ-ਹੁੰਦਾ ਰਹਿ ਜਾਂਦਾ। ਅਚਾਨਕ ਚਾਚੀ ਮੇਰੀ ਭੈਣ ਲਈ ਲੜਕੇ ਦੀ ਦੱਸ ਲੈ ਕੇ ਆਈ, ਕਹਿੰਦੀ ਆਹ ਹੁਸ਼ਿਆਰਪੁਰ ਦਾ ਕੁੜੇ ਮੁੰਡਾ ਤੇਰੀ ਲੜਕੀ ਲਈ ਮੈਂ ਦੇਖਿਆ ਏ, ਆਹ ਫੋਟੋ ਏ, ਜੇ ਕਹੇ ਤਾਂ ਗੱਲ ਕਰਾਂ, ਫੋਟੋ ਦੇਖਦਿਆਂ ਸਾਰ ਹੀ ਮਾਂ ਨੇ ਹਾਂ ਕਰ ਦਿੱਤੀ। ਚਾਚੀ ਨੇ ਵੀ ਮੁਬਾਇਲ ਤੋਂ ਫੂਨ ਕਰਕੇ ਲੜਕਾ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਲਾ ਲਿਆ, ਲੜਕੀ ਤਾਂ ਪਹਿਲਾ ਹੀ ਆਪਣੇ ਭਰਾ ਲਈ ਲੜਕੀ ਦੇਖਣ ਜਾਣ ਕਰਕੇ, ਤਿਆਰ ਹੋ ਕੇ ਬੈਠੀ ਸੀ, ਸਮਾਂ ...

Read More

ਤਿਉਹਾਰਾਂ ਤੇ ਮਿਲਾਵਟੀ ਚੀਜਾਂ ਦਾ ਬੋਲਬਾਲਾ
Monday, November 9 2020 10:35 AM

ਜਿਵੇਂ ਹੀ ਅੱਸੂ ਦੇ ਨੌਰਾਤੇ ਸ਼ੁਰੂ ਹੁੰਦੇ ਹਨ, ਤਾਂ ਲੋਕਾਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਬਜ਼ਾਰਾਂ ਵਿੱਚ ਚਹਿਲ-ਪਹਿਲ ਹੋ ਜਾਂਦੀ ਹੈ। ਲੋਕ ਤਿਉਹਾਰਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ।ਪਰ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ।ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕਰੋਨਾ ਮਹਾਮਾਰੀ ਕਾਰਨ ਆਰਥਿਕਤਾ ਡਗਮਗਾ ਗਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਮਿਲਾਵਟੀ ਸਮਾਨ ਬਹੁਤ ਵਿਕਦਾ ਹੈ। ਅੱਜ ਕੱਲ ਤਾਂ ਕੱਪੜੇ ਵੀ ਬਹੁਤ ਸਮਾਂ ਨਹੀਂ ਕੱਢਦੇ। ਤੁਸੀਂ ਮਾਲ ਵਿੱਚ ਚਲੇ ਜਾਓ,ਇੱਕ ਕਮੀਜ ਨਾਲ ਦੋ ਕਮੀਜ਼ ਮੁਫ਼ਤ ਦੀ ...

Read More

ਬਾਬਾ ਤੇਗਾ ਸਿੰਘ ਅਜਾਇਬ ਘਰ
Monday, November 9 2020 10:34 AM

ਪੰਜਾਬ ਰਿਸ਼ੀਆਂ-ਮੁਨੀਆਂ, ਸੰਤਾਂ ਤੇ ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਇਸ ਦਾ ਚੱਪਾ-ਚੱਪਾ ਭਗਤੀ-ਸ਼ਕਤੀ ਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੀ ਹਾਮੀ ਭਰਦਾ ਹੈ। ਇਸ ਧਰਤੀ ਦਾ ਹੀ ਇੱਕ ਹਿੱਸਾ ਹੈ। ਮੋਗਾ ਜ਼ਿਲ੍ਹੇ ਤੋਂ 12 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੰਦਪੁਰਾਣਾ ਪੱਛਮ ਵੱਲ ਮੇਨ ਸੜਕ ਦੇ ਬਿਲਕੁਲ ਉੱਪਰ ਸਥਿਤ ਹੈ। ਪਿੰਡ ਚੰਦਪੁਰਾਣਾ ਅੰਗਰੇਜ਼ੀ ਰਾਜ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਸੀ। ਪਰ ਅੱਜ-ਕੱਲ੍ਹ ਨਗਰ ਜ਼ਿਲ੍ਹਾ ਮੋਗਾ ਦਾ ਇੱਕ ਇਤਿਹਾਸਕ ਸਥਾਨ ਹੈ। ਮੇਨ ਸੜਕ ਤੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਪਵਿੱਤਰ ਅਸਥਾਨ ਨੂੰ ਜਾਂਦੇ ਹੋਏ ਉਹਨਾ...

Read More

ਗੁਰਪ੍ਰੀਤ ਸਿੰਘ ਗਿੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਸਹਿਣਾ ਦੇ ਪ੍ਰਧਾਨ ਬਣੇ
Saturday, November 7 2020 07:56 AM

ਬਰਨਾਲਾ 7 ਨਵੰਬਰ (ਬਲਜਿੰਦਰ ਸਿੰਘ ਚੋਹਾਨ, ਗੋਪਾਲ ਮਿੱਤਲ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਨੌਜਵਾਨ ਨੂੰ ਅਹਿਮ ਜਿੰਮੇਵਾਰੀ ਦਿਤੀਆਂ ਜਾ ਰਹੀਆਂ ਹਨ ਇਸੇ ਤਹਿਤ ਹੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਹਿਣਾ ਇਕਾਈ ਦਾ ਪ੍ਰਧਾਨ ਲਗਾਇਆ ਗਿਆ ਹੈ ਇਸ ਮੌਕੇ ਬਾਕੀ ਅਹੁਦੇਦਾਰ ਵੀ ਨਿਯੁੱਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਭੋਲਾ ਸਿੰਘ ਬਦਰੇ ਕੇ, ਮੀਤ ਪ੍ਰਧਾਨ ਚਰਨਜੀਤ ਸਿੰਘ ਸੇਖੋਂ, ਮੀਤ ਪ੍ਰਧਾਨ ਬੂਟਾ ਸਿੰਘ ਖੈਰਾ, ਸੈਕਟਰੀ ਜੈ ਆਦਮ ਪ੍ਰਕਾਸ ਸਿੰਘ, ਖਜ਼ਾਨਚੀ ਤੇਜਾ ਸਿੰਘ ਮਲੀ, ਸਹਾਇਕ ਖਜਾਨਚੀ ਹਰਬੰਸ ਸਿੰਘ ...

Read More

ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵਿਉਪਾਰਕ ਪ੍ਰਾਜੈਕਟ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਲਾਜਮੀ ਹੋਵੇ
Saturday, November 7 2020 07:55 AM

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁਰਦੁਆਰਾ ਕਰਤਾਰਪੁਰ ਸਬੰਧੀ ਛਿੜੇ ਵਿਵਾਦ ਪ੍ਰਤੀ ਬੋਲਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਪ੍ਰਾਜੈਕਟ ਗੈਰ ਸਿੱਖਾਂ ਨੂੰ ਦੇਣਾ ਸਿੱਖ ਜਗਤ ਨੂੰ ਪ੍ਰਵਾਨ ਨਹੀਂ ਹੈ।ਪ੍ਰਾਜੈਕਟ ਲਈ ਬਣੀ ਕਮੇਟੀ ਵਿੱਚ ਸਿੱਖਾਂ ਦੀ ਸ਼ਮੂਲੀਅਤ ਲਾਜਮੀ ਹੋਣੀ ਚਾਹੀਦੀ ਹੈ।ਇਹ ਸਰਾਸਰ ਮੂਲੋਂ ਸਿਖ ਸਿ...

Read More

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ ਰੋਜ਼ਗਾਰ ਮੁਹਿਮ ਅਧੀਨ ਬੈਂਕਾਂ ਦੇ ਨੁਮਾਇੰਦੀਆਂ ਨਾਲ ਮੀਟਿੰਗ
Saturday, November 7 2020 07:55 AM

ਸੰਗਰੂਰ, 7 ਅਕਤੂਬਰ (ਜਗਸੀਰ ਲੌਂਗੋਵਾਲ) - ਪੰਜਾਬ ਸਰਕਾਰ ਵੱਲੋਂ ਮਹੀਨਾ ਅਕਤੂਬਰ, ਨਵੰਬਰ ਅਤੇ ਦਸੰਬਰ ਵਿੱਚ ਚਲਾਈ ਜਾ ਰਹੀ ਮੈਗਾ ਸਵੈ ਰੋਜ਼ਗਾਰ ਮੁਹਿਮ ਅਧੀਨ ਜਿਸ ਦੇ ਤਹਿਤ ਇਹਨਾਂ 3 ਮਹੀਨਿਆ ਵਿੱਚ ਲਗਭਗ 3600 ਪ੍ਰਾਰਥੀਆਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਕਰਜਾ ਦਿਵਾਇਆ ਜਾਵੇਗਾ, ਵੇਖਣ ਵਿੱਚ ਆਇਆ ਹੈ ਕਿ ਪ੍ਰਾਰਥੀਆਂ ਵਲੋਂ ਜਦੋਂ ਵੀ ਲੋਨ ਅਪਲਾਈ ਕੀਤਾ ਜਾਂਦਾ ਹੈ ਤਾਂ ਬੈਂਕਾ ਵਲੋਂ ਛੋਟੇਛੋਟੇ ਇਤਰਾਜ਼ ਦਸਤਾਵੇਜਾਂ ਵਿੱਚ ਮਾਮੂਲੀ ਉਕਾਇਆ ਤੇ ਉਣਤਾਈਆਂ ਕਰਕੇ ਲੋਨ ਕੇਸ ਰਿਜੈਕਟ ਕੀਤੇ ਜਾਂਦੇ ਹਨ। ਇਸ ਲਈ ਬੈਂਕ ਲੈਵਲ ਤੇ ਅਜਿਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕ...

Read More

ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਕੀਤੀ ਜਾਵੇਗੀ ਰਾਖੀ-ਚੇਅਰਮੈਨ
Saturday, November 7 2020 07:54 AM

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਮਿਸ਼ਨ ਦਾ ਮੁੱਖ ਕੰਮ ਹੈ ਅਤੇ ਹਰੇਕ ਕੀਮਤ ਤੇ ਘੱਟ ਗਿਣਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ: ਇੰਮਾਨੂੰਏਲ ਨਾਹਰ ਨੇ ਬੱਚਤ ਭਵਨ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਲੋਕਾਂ ਵੱਲੋਂ ਵਕਫ ਬੋਰਡ ਅਤੇ ...

Read More

ਅਸਫਲਤਾ ਤੇ ਨਿਰਾਸ਼ ਨਾ ਹੋਵੋ
Saturday, November 7 2020 05:33 AM

ਇਸ ਦੁਨੀਆਂ ਵਿੱਚ ਹਰ ਸਿੱਕੇ ਦੇ ਦੋ ਪਹਿਲੂ ਹਨ।ਜੇ ਸਾਹ ਚੱਲ ਰਹੇ ਨੇ ਤਾਂ ਮੋਤ ਨੇ ਵੀ ਦਹਿਲੀਜ਼ ਤੇ ਦਸਤਕ ਦੇਣੀ ਹੈ। ਜੇ ਚਾਨਣ ਹੈ ਤਾਂ ਹਨੇਰਾ ਵੀ ਹੈ, ਜੇਕਰ ਦੁੱਖ ਹੈ ਤਾਂ ਸੁੱਖ ਵੀ ਹੈ। ਜੇਕਰ ਕਿਤੇ ਰੁੱਖ ਦੀ ਸੰਘਣੀ ਛਾਂ ਹੈ ਤਾਂ ਅੱਗ ਵਾਂਗ ਭੱਖਦਾ ਦਿਨ ਵੀ ਹੈ। ਇਸੇ ਲੜੀ ਵਿੱਚ ਜੇਕਰ ਜਿੱਤ ਹੈ ਤਾਂ ਹਾਰ ਵੀ ਹੈ। ਇਸ ਜੀਵਨ ਦਾ ਮੂਲ ਹੀ ਦੋ ਪਾਸੜ ਹੈ। ਜੇਕਰ ਅੱਜ ਦੇ ਵਿਸ਼ੇ ਵਿੱਚ ਇਕੱਲਾ ਜਿੱਤ ਅਤੇ ਹਾਰ ਨੂੰ ਵਿਚਾਰਿਆ ਜਾਵੇ ਤਾਂ ਜਿੱਥੇ ਜਿੱਤ ਚੰਗੀ ਕਾਬਲੀਅਤ ਦਾ ਸਬੂਤ ਦਿੰਦੀ ਹੈ, ਉੱਥੇ ਹਾਰ ਹੋਰ ਵਧੀਆ ਪ੍ਦਰਸ਼ਨ ਕਰਨ ਲਈ ਪੇ੍ਰਿਤ ਕਰਦੀ ਹੈ। ਪਰ ਅਸਲ ...

Read More

ਗੁਰਚਰਨ ਸਿੰਘ ਗਰੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇਹਾਤੀ ਦਾ ਜਿਲਾ ਪ੍ਰਧਾਨ ਬਣਾਏ ਜਾਣ ਤੇ ਮਨਪ੍ਰੀਤ ਬੰਟੀ ਨੇ ਸਾਥੀਆਂ ਸਮੇਤ ਕੀਤਾ ਸਨਮਾਨ
Thursday, November 5 2020 11:19 AM

ਲੁਧਿਆਣਾ 5 ਨਵੰਬਰ (ਸ.ਨ.ਸ)- ਸ੍ਰੋਮਣੀ ਅਕਾਲੀ ਦਲ ਹਾਈਕਮਾਂਡ ਵੱਲੋਂ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸ੍ਰੋਮਣੀ ਅਕਾਲੀ ਦਲ ਲੁਧਿਆਣਾ ਦੇਹਾਤੀ ਦੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਬਣਾਉਣ ਤੇ ਪਾਰਟੀ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਨਾਂ ਨੂੰ ਵਧਾਈਆਂ ਦਿੱਤੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ ਵੱਲੋਂ ਆਪਣੇ ਸਾਥੀਆਂ ਸਮੇਤ ਗਰੇਵਾਲ ਦਾ ਚੰਡੀਗੜ੍ਹ ਤੋਂ ਲੁਧਿਆਣਾ ਵਿਖੇ ਪਹੁੰਚਣ ਤੇ ਵਧਾਈ ਦਿੰਦਿਆਂ ਵਿਸੇਸ਼ ਸਨਮਾਨ ਕੀਤਾ ਗਿਆ ਤੇ ਉਨਾਂ ਨੂੰ ਲੱਡੂ ਖੁਆ ਕੇ ਮੂੰਹ ਵੀ ਮਿੱਠਾ ਕ...

Read More

ਪਾਕਿਸਤਾਨ 'ਚ ਹਿੰਦੂ ਮੰਦਰਾਂ 'ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ : ਨਾਇਬ ਸ਼ਾਹੀ ਇਮਾਮ
Thursday, November 5 2020 11:13 AM

ਲੁਧਿਆਣਾ, 5 ਨਵੰਬਰ (ਬਿਕਰਮਪ੍ਰੀਤ) : ਪਾਕਿਸਤਾਨ 'ਚ ਆਏ ਦਿਨ ਹਿੰਦੂ ਸਮਾਜ ਦੇ ਮੰਦਰਾਂ 'ਤੇ ਹੋ ਰਹੇ ਹਮਲੀਆਂ 'ਤੇ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਗੁਆਂਢੀ ਮੁਸਲਮਾਨ ਦੇਸ਼ 'ਚ ਮੰਦਰਾਂ 'ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ ਹੈ, ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਦੇ ਘੱਟਗਿਣਤੀਆਂ ਦੀ ਰੱਖਿਆ ਕਰਨ 'ਚ ਨਾਕਾਮ ਸਾਬਤ ਹੋਈ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇੱਕ ਵਰਗ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਹਾਸਿਲ ਕਰ ਪਾਈ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ...

Read More

ਬਿਨਾਂ ਲਾਇਸੈਂਸ ਤੋਂ ਪਟਾਕੇ ਸਟੌਰ ਕਰਨ ਵਾਲਾ ਕਾਬੂ, ਧਾਰਾ 188 ਅਧੀਨ ਦਰਜ਼ ਕੀਤਾ ਗਿਆ ਪਰਚਾ
Thursday, November 5 2020 11:05 AM

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮੁਖਤਿਆਰ ਸਿੰਘ) ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਧਾਰਾ 144 ਅਧੀਨ ਅਣਅਧਿਕਾਰਤ ਤੌਰ 'ਤੇ ਪਟਾਕੇ ਸਟੋਰ ਕਰਨ ਅਤੇ ਵੇਚਣ 'ਤੇ ਲਗਾਈ ਪਾਬੰਦੀ ਨੂੰ ਜ਼ਿਲ੍ਹੇ ਵਿੱਚ ਸਖਤੀ ਨਾਲ ਲਾਗੂ ਕਰਨ ਹਿੱਤ ਜ਼ਿਲ੍ਹਾ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਅਣਅਧਿਕਾਰਤ ਤੌਰ 'ਤੇ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਮੇਸ਼ ਕੁਮਾਰ ਉਰਫ ਮੇਸ਼ੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਮਕਾਨ ਨੰ: 294, ਗਲੀ ਨੰ:...

Read More

ਸਿੱਖ ਕੌਸਲ ਆਫ ਸਕਾਟਲੈਂਡ ਤੇ ਸਾਰਾਗੜ੍ਹੀ ਫਾਊਂਡੇਸ਼ਨ ਨੇ ਸ਼ਹੀਦ ਗੁਰਤੇਜ ਸਿੰਘ ਦੇ ਮਾਤਾ ਪਿਤਾ ਨੂੰ ਕੀਤਾ ਸਨਮਾਨਿਤ
Thursday, November 5 2020 11:02 AM

ਲੁਧਿਆਣਾ 5 ਨਵੰਬਰ (ਜੱਗੀ) ਭਾਰਤ-ਚੀਨ ਸਰਹੱਦ ਤੇ ਸਥਿਤ ਲਦਾਖ਼ ਖੇਤਰ ਦੀ ਗਲਵਾਨ ਘਾਟੀ ਅੰਦਰ ਆਪਣੀ ਸੂਰਬੀਰਤਾ ਦੇ ਜੋਹਰ ਦਿਖਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਅਣਖੀ ਨੌਜਵਾਨ ਸ਼ਹੀਦ ਗੁਰਤੇਜ ਸਿੰਘ ਨੂੰ ਪਹਿਲ ਦੇ ਆਦਾਰ ਤੇ ਭਾਰਤ ਸਰਕਾਰ ਵੱਲੋਂ ਵੀਰਤਾ ਐਵਾਰਡ (ਬਹਾਦਰੀ ਪੁਰਸਕਾਰ ) ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਰਿਟਾ.ਕੁਲਦੀਪ ਸਿੰਘ ਕਾਹਲੋਂ ਨੇ ਅੱਜ ਸਿੱਖ ਕੌਂਸਲ ਆਫ ਸਕਾਟਲੈਂਡ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋ ਸਾਂਝੇ ਤੌਰ ਤੇ ਸ਼ਹੀਦ ਗੁਰਤੇਜ ਸਿੰਘ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕਰਨ ਹਿੱਤ ਆਯੋਜਿਤ ਕ...

Read More

ਫਰੀਦਕੇਰਾ ਦਾ ਮਿਹਨਤੀ ਕਿਸਾਨ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਲਈ ਹੋਰਨਾਂ ਲਈ ਬਣਿਆਂ ਰਾਹ ਬਸੇਰਾ
Thursday, November 5 2020 10:58 AM

ਮਲੋਟ, 5 ਨਵੰਬਰ (ਪ.ਪ)- ਖੇਤੀਬਾੜੀ ਵਿਭਾਗ ਦੀਆ ਪ੍ਰੇਰਣਾ ਸਦਕਾ ਲੰਬੀ ਬਲਾਕ ਦੇ ਪਿੰਡ ਫਰੀਦਕੇਰਾ ਦਾ ਅਗਾਹਵਧੂ ਕਿਸਾਨ ਸ¡.ਚਾਨਣ ਸਿੰਘ ਪੁੱਤਰ ਸ.ਹਰਭਜਨ ਸਿੰਘ ਇੱਕ ਮਿਹਨਤਕਸ਼ ਕਿਸਾਨ ਹੈ ਅਤੇ ਇੱਕ ਛੋਟਾ ਜਿੰਮੀਦਾਰ ਹੈ, ਇਸ ਕੋਲ ਸਿਰਫ ਆਪਣੀ 2.5 ਏਕੜ ਜ਼ਮੀਨ ਹੈ ਅਤੇ 8 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ । ਇਹਨਾਂ ਕੋਲ ਆਪਣਾ ਟਰੈਕਟਰ ਹੈ, ਜਿਸ ਦਾ ਉਪਯੋਗ ਇਹ ਆਪਣੀ ਖੇਤੀ ਦੇ ਨਾਲ ਨਾਲ ਕਿਰਾਇਆ ਕਰ ਕੇ ਕਮਾਈ ਦੇ ਸਾਧਨ ਵਜੋਂ ਵੀ ਕਰਦੇ ਹਨ। ਸਬੰਧਿਤ ਕਿਸਾਨ ਅਨੁਸਾਰ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ 2.5 ਏਕੜ ਰਕਬੇ ਵਿੱਚ ਪਰਾਲ਼ੀ ਨੂੰ ਬਿਨਾਂ ਅੱਗ ਲਗਾ...

Read More

ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਕਿਸਾਨ ਸਰਵਣ ਸਿੰਘ- ਡਾ.ਵਾਲੀਆ
Thursday, November 5 2020 10:53 AM

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮੁਖਤਿਆਰ ਸਿੰਘ) ਡਾ.ਸੁਰਜੀਤ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਸ੍ਰੀ ਸਰਵਣ ਸਿੰਘ, ਪਿੰਡ ਖਨਿਆਣ, ਬਲਾਕ ਅਮਲੋਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਸਾਂਭ-ਸੰਭਾਲ ਕਰ ਰਿਹਾ ਹੈ। ਇਸ ਕਿਸਾਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ ਗਈ। ਇਹ ਕਿਸਾਨ 5 ਏਕੜ ਜਮੀਂਨ ਦਾ ਮਾਲਕ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਕਿਸਾਨਾਂ ਕੋਲ ਖੇਤੀ ਮਸ਼ੀਨਰੀ ਨਹੀਂ ਹੈ ਉਨ੍ਹਾਂ ਕਿਸਾਨਾਂ ਦ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
3 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
9 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago