Arash Info Corporation

ਅਮਿਤ ਸ਼ਾਹ ਨੇ ਲਾਂਚ ਕੀਤੀ, ਦੱਸੀ ਮੋਦੀ ਸਰਕਾਰ ਦੀ ਇਤਿਹਾਸਿਕ ਪ੍ਰਾਪਤੀ

07

November

2019

ਨਵੀਂ ਦਿੱਲੀ : ਗ੍ਰਹਿ ਮੰਤਰੀ ਨੇ ਕਰਤਾਰਪੁਰ ਲਾਂਘੇ ਦੀ ਇਕ ਵੀਡੀਓ ਤਿਆਰ ਕੀਤੀ ਹੈ। 75 ਸੈਕਿੰਡ ਦੀ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਦਿਖਾਇਆ ਹੈ। ਕਰਤਾਰਪੁਰ ਲਾਂਘਾ ਇਕ ਇਤਿਹਾਸਿਕ ਉਪਲਬਧਾ ਹੈ, ਜਿਸ ਨੂੰ ਇਤਿਹਾਸਿਕ ਪੰਨਿਆਂ 'ਚ ਵਿਸ਼ੇਸ਼ ਸਥਾਨ ਮਿਲੇਗਾ। ਸ੍ਰੀ ਗੁਰੂ ਨਾਨਕ ਦੇਵ ਦੇ ਪਵਿੱਤਰ ਬੋਲਾ ਨੂੰ ਲੋਕਾਂ ਤਕ ਪਹੁੰਚਾਉਣ ਲਈ ਮੋਦੀ ਸਰਕਾਰ ਨੇ ਇਹ ਵੀਡੀਓ ਲਾਂਚ ਕੀਤਾ ਹੈ। ਸ਼ਾਹ ਨੇ ਕਿਹਾ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਪੀਐੱਮ ਮੋਦੀ ਲੱਖਾਂ ਲੋਕਾਂ ਦੇ ਲੰਬੇ ਸੁਪਨਿਆਂ ਨੂੰ ਪੂਰਾ ਕਰਨਗੇ।