Arash Info Corporation

ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਪਾਈ ਵੋਟ

29

April

2019

ਮੁੰਬਈ, 29 ਅਪ੍ਰੈਲ 2019 - ਸੋਮਵਾਰ ਨੂੰ ਚੌਥੈ ਗੇੜ ਲਈ ਵਿਟਿੰਗ ਹੋ ਰਹੀ ਹੈ। ਇਸ 'ਚ ਕੁੱਲ 9 ਸੂਬਿਆਂ ਦੀਆਂ 72 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਮੁੰਬਈ 'ਚ 17 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸਵੇਰ ਤੋਂ ਕਈ ਬਾਲੀਵੁੱਡ ਸਟਾਰ ਵੋਟ ਪਾਉਣ ਲਈ ਪਹੁੰਚ ਰਹੇ ਨੇ। ਪ੍ਰਿਯੰਕਾ ਚੋਪੜਾ, ਰੇਖਾ, ਪਰੇਸ਼ ਰਾਵਲ, ਮਾਧੁਰੀ ਦਿਕਸ਼ਿਤ, ਆਰ ਮਾਧਵਨ, ਰਵੀ ਕਿਸ਼ਨ ਅਤੇ ਉਰਮਿਲਾ ਮਾਤੋਂਡਕਰ ਸਮੇਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।